ਮੋਗਾ MLA ਤੇ ED ਰੇਡ ਦੀ ਪੂਰੀ ਕਹਾਣੀ! ਵਿਧਾਇਕਾ ਦੇ ਘਰੋਂ ਮਿਲੇ ਕਿਹੜੇ ਸਬੂਤ? ਕੀ ਕਹਿੰਦਾ ਹੈ ED ਦਾ ਬਿਆਨ? Moga ED
Vijay Brar Official
0:00 / 0:00
ਮੋਗਾ MLA ਤੇ ED ਰੇਡ ਦੀ ਪੂਰੀ ਕਹਾਣੀ! ਵਿਧਾਇਕਾ ਦੇ ਘਰੋਂ ਮਿਲੇ ਕਿਹੜੇ ਸਬੂਤ? ਕੀ ਕਹਿੰਦਾ ਹੈ ED ਦਾ ਬਿਆਨ? Moga ED
1 928 просмотров · 2 ч назад
Vijay Brar Official
22,6 тыс. подписчиков
1 928 просмотров · 2 ч назад
ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨਾਲ ਸਬੰਧਤ 7 ਟਿਕਾਣਿਆਂ ’ਤੇ ED ਦੀ ਛਾਪੇਮਾਰੀ ਤੋਂ ਬਾਅਦ ਵੱਡੇ ਖੁਲਾਸੇ! ਇੱਕ ਕਰੋੜ ਰੁਪਏ ਦੇ ਸਰਕਾਰੀ ਮੁਆਵਜ਼ੇ ਦੀ ਕਥਿਤ ਗਲਤ ਅਦਾਇਗੀ, ਪਿੰਡ ਅਧਰਮਾਨ ਦੀ ਜ਼ਮੀਨ ਦੇ ਰਿਕਾਰਡਾਂ ਵਿੱਚ ਹੇਰਾਫੇਰੀ, ਪਟਵਾਰੀ ਨਵਦੀਪ ਸਿੰਘ ਅਤੇ ਦਿਲਖੁਸ਼ ਕੁਮਾਰੀ ਦਾ ਮਾਮਲਾ। ED ਦੇ ਦਸਤਾਵੇਜ਼ਾਂ ਵਿੱਚ ਕੀ ਦਰਜ ਹੈ? ਰੇਡ ਦੌਰਾਨ ਕੀ ਮਿਲਿਆ? ਪੂਰਾ ਮਾਮਲਾ ਸਮਝੋ ਇਸ Special Investigative Explainer ਵਿੱਚ।
Vijay Brar Official | Special Investigative Explainer
ਨੋਟ: ਵੀਡੀਓ ਵਿੱਚ ਦਰਸਾਏ ਦੋਸ਼ ਜਾਂਚ ਅਧੀਨ ਹਨ। ਕਿਸੇ ਵੀ ਵਿਅਕਤੀ ਦਾ ਦੋਸ਼ ਅਦਾਲਤ ਵਿੱਚ ਸਾਬਤ ਹੋਇਆ ਨਹੀਂ ਮੰਨਿਆ ਜਾਣਾ ਚਾਹੀਦਾ।
#MogaEDRaid #AmandeepKaurArora #EDRaid #PunjabPolitics #MogaNews #EnforcementDirectorate #PunjabNews #MoneyLaundering #LandScam #VijayBrar #VijayBrarOfficial #PunjabInvestigativeReport #AAPPunjab