Перейти к содержимому

ਇਤਿਹਾਸਕ ਪਿੰਡ ਢੁੱਡੀਕੇ ਦੇ ਇਤਿਹਾਸ ਬਾਰੇ। ਛੇ ਸੌ ਚੁਤਾਲੀ ਈਸਵੀ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ । history 644 ad

Jeetadhudike

0:00 / 0:00

ਇਤਿਹਾਸਕ ਪਿੰਡ ਢੁੱਡੀਕੇ ਦੇ ਇਤਿਹਾਸ ਬਾਰੇ। ਛੇ ਸੌ ਚੁਤਾਲੀ ਈਸਵੀ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ । history 644 ad

227 просмотров · 5 дн. назад
Jeetadhudike
918 подписчиков
227 просмотров · 5 дн. назад
ਸਤਿ ਸ੍ਰੀ ਅਕਾਲ ਦੋਸਤੋ! ਅਸੀਂ ਗੱਲ ਕਰਾਂਗੇ ਇਤਿਹਾਸਕ ਪਿੰਡ ਢੁੱਡੀਕੇ ਦੇ ਇਤਿਹਾਸ ਬਾਰੇ। ਛੇ ਸੌ ਚੁਤਾਲੀ ਈਸਵੀ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਆਪਣੇ ਅੰਦਰ ਸਮੋਈ ਬੈਠਾ ਇਹ ਪਿੰਡ ਗ਼ਦਰੀ ਬਾਬਿਆਂ, ਦੋ ਅਕਾਲੀ ਸ਼ਹੀਦਾਂ ਅਤੇ ਹੋਰ ਵੀ ਵਿਲੱਖਣ ਤੇ ਨਿਆਰੀਆਂ ਇਤਿਹਾਸਕ ਘਟਨਾਵਾਂ ਕਰਕੇ ਜਾਣਿਆ ਜਾਂਦਾ ਹੈ। ਇਸ ਪਿੰਡ ਦੇ ਇਤਿਹਾਸ ਨਾਲ ਜੁੜੇ ਗ਼ਦਰੀ ਬਾਬਿਆਂ ਅਤੇ ਦੋ ਅਕਾਲੀ ਸ਼ਹੀਦਾਂ ਦਾ ਜ਼ਿਕਰ ਅਗਲੇ ਭਾਗ ਵਿੱਚ ਕੀਤਾ ਜਾਵੇਗਾ। ਇਹ ਵਲੌਗ ਤੀਜੇ ਭਾਗ ਦਾ ਤੀਜਾ ਹਿੱਸਾ ਹੈ। ਇਸ ਵਿੱਚ ਅਸੀਂ ਮਾਸਟਰ ਹਰੀ ਸਿੰਘ ਢੁੱਡੀਕੇ ਨਾਲ ਗੱਲਬਾਤ ਕਰਾਂਗੇ, ਜਿਨ੍ਹਾਂ ਨੇ ਗ਼ਦਰੀ ਬਾਬਿਆਂ ਬਾਰੇ ਕਿਤਾਬਾਂ ਲਿਖੀਆਂ ਹਨ ਤੇ ਪਿੰਡ ਦੇ ਇਤਿਹਾਸ ਬਾਰੇ ਅਖ਼ਬਾਰਾਂ ਵਿੱਚ ਵੀ ਲਿਖਿਆ ਹੈ। ਵੀਡੀਓ ਨੂੰ ਧਿਆਨ ਨਾਲ ਵੇਖਦੇ ਰਹੋ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। Hi friends, this is Pind Dhuddike, a place which carries history from 644 AD till now, with the legacy of the Ghadri Babas, the memory of two Akali martyrs, and its own unique identity. In this vlog, we’ll talk about the village’s history, highlight key places, and share famous stories. Thank you.” यह है गाँव ढुड्डीके, जिसका इतिहास 644 ईस्वी से अब तक जुड़ा है, जहाँ ग़दरी बाबाओं की विरासत, दो अकाली शहीदों की याद और गाँव की खास पहचान मिलती है। इस वीडियो में हम गाँव के इतिहास की बात करेंगे, मुख्य जगहें दिखाएँगे, और मशहूर कहानियाँ भी साझा करेंगे। धन्यवाद।” #punjabhistory #ghadar #nri #punjabivlogs #historicalplaces