28 Oct 26 | ਸ਼ਾਮ 5 ਵਜੇ ਦੀਆ ਵੱਡੀਆਂ ਖ਼ਬਰਾ Panjab News Today | Big
Wishav Warta
0:00 / 0:00
28 Oct 26 | ਸ਼ਾਮ 5 ਵਜੇ ਦੀਆ ਵੱਡੀਆਂ ਖ਼ਬਰਾ Panjab News Today | Big
3 121 просмотр · 4 ч назад
Wishav Warta
126 тыс. подписчиков
3 121 просмотр · 4 ч назад
28 Oct 26 | ਸ਼ਾਮ 5 ਵਜੇ ਦੀਆ ਵੱਡੀਆਂ ਖ਼ਬਰਾ Panjab News Today | Big
ਅੱਜ ਦੀਆਂ ਖਬਰਾਂ ਵਿੱਚ ਸ਼ਾਮਿਲ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੋਕ ਮਿਲਣੀ ਪ੍ਰੋਗਰਾਮ ਦੇ ਤਹਿਤ ਜਲੰਧਰ ਦੇ ਸਰੀਹ ਪਿੰਡ ਪਹੁੰਚੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 31 ਅਕਤੂਬਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਬੁਲਾਈ ਹੈ। ਠੰਡ ਦੇ ਮੌਸਮ ਨੂੰ ਦੇਖਦੇ ਹੋਏ ਸਕੂਲਾਂ ਦਾ ਸਮਾਂ ਇੱਕ ਨਵੰਬਰ ਤੋਂ 31 ਮਾਰਚ ਤੱਕ ਬਦਲਿਆ।ਪੰਜਾਬ ਕੇਮਿਸਟ ਐਸੋਸੀਏਸ਼ਨ ਦਾ ਫੈਸਲਾ, ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ਬੰਦ ਕਰਨ ਦਾ ਐਲਾਨ। ਕੁੱਲੂ ਮਨਾਲੀ ਚੰਡੀਗੜ੍ਹ ਮੁੱਖ ਮਾਰਗ ’ਤੇ ਵੱਡਾ ਹਾਦਸਾ, ਗੱਡੀ ਡੂੰਘੀ ਖੱਡ ’ਚ ਡਿੱਗੀ: ਚਾਰ ਦੀ ਮੌਤ। ਕਰਵਾ ਚੌਥ ਦੇ ਤਿਉਹਾਰ ਤੇ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ । ਅੰਮ੍ਰਿਤਸਰ ’ਚ 53 ਲੋੜਵੰਦ ਮਰੀਜ਼ਾਂ ਦੇ ਸਫ਼ਲ ਗੋਡੇ ਬਦਲਣ ਦੇ ਆਪ੍ਰੇਸ਼ਨ। ਮੌਸਮ ਵਿਭਾਗ ਵੱਲੋਂ ਮੌਸਮ ਨੂੰ ਲੈ ਕੇ ਜਾਰੀ ਕੀਤੀ ਗਈ ਤਾਜ਼ਾ ਅਪਡੇਟ।
Welcome to Wishav Warta, Punjab's Trusted Digital News Network.
Wishav Warta brings you the latest Punjabi News, Punjab News, India News, and global updates. We provide breaking news, politics, current affairs, community stories, business updates, immigration news, sports coverage, exclusive interviews and live news reports.
Our mission is to deliver accurate, reliable and responsible journalism for the Punjabi community across Punjab, India, and around the world.
👉 ਪੂਰੀ ਵੀਡੀਓ ਅੰਤ ਤੱਕ ਦੇਖੋ ਅਤੇ ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦਿਓ।
👉 Daily Punjabi News ਲਈ Wishav Warta ਨੂੰ Subscribe ਕਰੋ।
Follow Wishav Warta:
Websites:
Punjabi - https://wishavwarta.in/
English - https://wishavwartatimes.com/
Hindi - https://wishavwartatimes.in/
Facebook: / wishavwartapunjab
Instagram: / wishav.warta
WhatsApp Channel: https://whatsapp.com/channel/0029VabG...
© Wishav Warta. All rights reserved.
#PunjabiNews #PunjabNews #BreakingNews #WishavWarta