Перейти к содержимому

ਹਜ਼ਾਰਾਂ ਲੋਕ ਹੋਣਗੇ ਡਿਪੋਰਟ! ਕੀਤੀ ਜਾ ਰਹੀ ਗਿਣਤੀ! CANADA NEWS

TV Punjab

0:00 / 0:00

ਹਜ਼ਾਰਾਂ ਲੋਕ ਹੋਣਗੇ ਡਿਪੋਰਟ! ਕੀਤੀ ਜਾ ਰਹੀ ਗਿਣਤੀ! CANADA NEWS

3 675 просмотров · 5 ч назад
TV Punjab
1,64 млн подписчиков
3 675 просмотров · 5 ч назад
Canada News covers the latest from Canada, including discussion of political events, immigration, Canadian life. Stay informed with the latest *Canada News* . Also discussed are international events like the impact of *tariffs* on **trade barriers**. ਸਰੀ ਵਿੱਚ ਸਿੱਖ ਆਗੂ ਦੇ ਘਰ ਬਾਹਰ ਅੱਗ ਲਾਉਣ ਦੀ ਘਟਨਾ ਬੀ. ਸੀ. ਪੁਲਿਸ ਨੇ ਸ਼ੁਰੂ ਕੀਤੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸਰੀ ਬੱਸ ਹਮਲੇ ਦੇ ਦੋਸ਼ੀ ਅੱਤਵਾਦੀ ਨੂੰ ਲੰਬੀ ਕੈਦ ਮਿਲੀ ਅਦਾਲਤ ਨੇ ਹਮਲਾਵਰ ਨੂੰ 15 ਸਾਲ ਦੀ ਸਜ਼ਾ ਸੁਣਾਈ ਹੁਣ ਕੋਈ ਵੀ ਲੁਕਵੇਂ ਤਰੀਕੇ ਨਾਲ ਕੈਨੇਡਾ ਵਿਚ ਨਹੀਂ ਰਹਿ ਸਕੇਗਾ ਸਰਕਾਰ ਵੱਲੋਂ ਗੈਰ-ਕਾਨੂੰਨੀ ਲੋਕਾਂ ਦੀ ਗਿਣਤੀ ਕਰਨ ਦਾ ਫ਼ੈਸਲਾ ਸਾਬਕਾ ਵਿਧਾਇਕ ਹੈਰੀ ਬੈਂਸ ਬਣੇ ਕੇਪੀਯੂ ਦੇ ਨਵੇਂ ਚਾਂਸਲਰ ਲੰਮੇ ਸਮੇਂ ਤੋਂ ਸਰੀ ਦੇ ਭਾਈਚਾਰੇ ਨਾਲ ਜੁੜੇ ਰਹੇ ਨੇ ਹੈਰੀ ਬੈਂਸ ਟੋਰਾਂਟੋ ਦੇ ਇੱਕ ਘਰ 'ਚ ਪਿਓ ਤੇ ਦੋ ਧੀਆਂ 'ਤੇ ਚਲਾਈ ਗੋਲੀ ਪੁਲਿਸ ਕਰ ਰਹੀ ਹੈ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੈਨੇਡਾ ਤੇ ਯੂਰਪੀਅਨ ਯੂਨੀਅਨ ਵਿਚਾਲੇ ਨਵੇਂ ਸਮਝੌਤੇ ਦੀ ਤਿਆਰੀ ਯੂਰੋਪੀਅਨ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਨਾ ਚਾਹੁੰਦੈ ਕੈਨੇਡਾ ਐੱਨਡੀਪੀ ਆਗੂਆਂ ਨੇ ਮੰਨੀ ਜਲਦੀ ਚੋਣਾਂ ਕਰਵਾਉਣ ਦੀ ਭੁੱਲ ਡੇਵਿਡ ਈਬੀ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ 'ਚ ਹਲਚਲ ਵਧੀ ਕੈਨੇਡੀਅਨ ਸਟੀਲ ਵਰਕਰਾਂ ਦੀ ਛਾਂਟੀ 'ਤੇ ਪ੍ਰਧਾਨ ਮੰਤਰੀ ਸਖ਼ਤ ਸਟੀਲ ਕੰਪਨੀ ਵੱਲੋਂ ਵਾਅਦੇ ਤੋੜਨ 'ਤੇ ਕਾਨੂੰਨੀ ਕਾਰਵਾਈ ਸ਼ੁਰੂ ਅਲਬਰਟਾ ਵਿੱਚ ਵੱਖਰੇ ਹੋਣ ਦੇ ਸਵਾਲ 'ਤੇ ਰਿਕਾਰਡ ਵੋਟਿੰਗ ਅਲਬਰਟਾ ਰੈਫਰੈਂਡਮ ਦੇ ਅਧਿਕਾਰਤ ਨਤੀਜੇ ਕੀਤੇ ਗਏ ਜਾਰੀ ਕੈਨੇਡਾ ਵਿੱਚ ਡੈਂਟਲ ਕੇਅਰ ਯੋਜਨਾ ਦਾ ਬਜਟ ਵਿਗੜਿਆ ਆਡਿਟਰ ਜਨਰਲ ਨੇ ਖਰਚੇ ਤੇ ਜਾਣਕਾਰੀ 'ਤੇ ਚੁੱਕੇ ਸਵਾਲ #clevelandcliffs #oliviachow #bceletions #deportation #expressentry #sikhincanada #davideby #visitorvisa #pgwp #lmia #canadaweather #ustariffs #markcarney #spousevisa #dougford #alberta #internationalstudents #ilets #oilprice #workpermit #inflation #uk #immigration #studypermit #usa #toronto #banffnationalpark #pierrepoilievre #statcan #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ *Canada News* ਅਤੇ ਹੋਰ *Punjabi News* ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ *latest news* ਤੁਹਾਨੂੰ *Canada News* ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ *TV Punjab* ਨਾਲ ਜੁੜੇ ਰਹੋ।