Перейти к содержимому

ਮਨਮੁਖਾਂ ਅਤੇ ਗੁਰਮੁਖਾਂ ਦੀ ਮੌਤ ਦੇ ਵਿੱਚ ਕੀ ਅੰਤਰ ਹੈ / ਮੌਤ ਨੂੰ ਯਾਦ ਰਖਣ ਦੇ ਫਾਇਦੇ /Sant Ishar Singh Ji

Ishar Parkash

0:00 / 0:00

ਮਨਮੁਖਾਂ ਅਤੇ ਗੁਰਮੁਖਾਂ ਦੀ ਮੌਤ ਦੇ ਵਿੱਚ ਕੀ ਅੰਤਰ ਹੈ / ਮੌਤ ਨੂੰ ਯਾਦ ਰਖਣ ਦੇ ਫਾਇਦੇ /Sant Ishar Singh Ji

1 567 просмотров · 11 дней назад
Ishar Parkash
9,05 тыс. подписчиков
1 567 просмотров · 11 дней назад
ਸੰਸਾਰ ਇਕ ਮੁਸਾਫਿਰਖਾਨਾ ਹੈ ਜਿਸ ਦੇ ਵਿੱਚ ਮਨੁੱਖ ਨੂੰ ਹਮੇਸ਼ਾ ਹੀ ਆਪਣੀ ਮੌਤ ਅਤੇ ਵਾਹਿਗੁਰੂ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਸਦੇ ਬੇਅੰਤ ਫਾਇਦੇ ਹਨ । ਬਾਬਾ ਬੁੱਢਾ ਜੀ ਦੀ ਗੁਰੂ ਨਾਨਕ ਦੇਵ ਜੀ ਦੇ ਨਾਲ ਬਚਪਨ ਵਿੱਚ ਭੇਂਟ ਅਤੇ ਉਹਨਾਂ ਨੂੰ ਵੈਰਾਗ ਕਿਉਂ ਹੋਇਆ । ਨਿਰੰਕਾਰ ਦੀ ਸ੍ਰਿਸ਼ਟੀ ਦਾ ਕੋਈ ਭੇਦ ਨਹੀਂ ਹੈ। ਮਹਾਰਾਜ ਜੀ ਨੇ ਦੱਸਿਆ ਕਿ ਹਨੁਮਾਨ ਜੀ ਨੂੰ ਇਹ ਗਿਆਨ ਕਰਵਾਉਣ ਦੇ ਲਈ ਇੱਕ ਸਵਾਂਗ ਰਾਮ ਚੰਦਰ ਜੀ ਦੁਆਰਾ ਰਚਿਆ ਗਿਆ ਜਿਸ ਨਾਲ ਉਹਨਾਂ ਨੂੰ ਇਹ ਪਤਾ ਲੱਗਾ ਕਿ ਇੱਥੇ ਆਨੰਦ ਬਾਹਰ ਹੀ ਚਤੁਰ ਜੁਗੀ ਬੀਤੀ ਹੈ ਤੇ ਅਨੰਤ ਵਾਰ ਹੀ ਇਹ ਸਾਰਾ ਕੁਝ ਹੋਇਆ ਹੈ। Sant Ishar Singh Ji Rara Sahib wale #gurbani #kirtan #rattwarasahib