Перейти к содержимому

ਪਛਾਣਿਆ ਇਹ ਐਂ ਮੇਰਾ ਕਾਲੇ ਰੰਗ ਦਾ ਯਾਰ ਗੀਤ ਵਾਲਾ ਮਸ਼ਹੂਰ Model,ਕਿਉਂ ਛੱਡਿਆਂ ਗੀਤਾਂ ‘ਚ ਕੰਮ ਕਰਨਾ,ਕਿਉਂ ਬਦਲਿਆ ਰੂਪ?

Kaint Punjabi (ਘੈਂਟ ਪੰਜਾਬੀ)

0:00 / 0:00

ਪਛਾਣਿਆ ਇਹ ਐਂ ਮੇਰਾ ਕਾਲੇ ਰੰਗ ਦਾ ਯਾਰ ਗੀਤ ਵਾਲਾ ਮਸ਼ਹੂਰ Model,ਕਿਉਂ ਛੱਡਿਆਂ ਗੀਤਾਂ ‘ਚ ਕੰਮ ਕਰਨਾ,ਕਿਉਂ ਬਦਲਿਆ ਰੂਪ?

35 147 просмотров · 1 г. назад
Kaint Punjabi (ਘੈਂਟ ਪੰਜਾਬੀ)
591 тыс. подписчиков
35 147 просмотров · 1 г. назад
#kaintpunjabi #latestpunjabivideo #kaintpunjabichannel ਪਛਾਣਿਆ ਇਹ ਐਂ ਮੇਰਾ ਕਾਲੇ ਰੰਗ ਦਾ ਯਾਰ ਗੀਤ ਵਾਲਾ Model,ਕਿਉਂ ਛੱਡਿਆਂ ਗੀਤਾਂ ‘ਚ ਕੰਮ ਕਰਨਾ,ਕਿਉਂ ਬਦਲਿਆ ਰੂਪ? ਇੰਟਰਵਿਊ ਦੀ ਸਾਡੀ ਕੋਈ ਫੀਸ ਨਹੀਂ ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram-  / officialkaint_punjabi   ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..