Перейти к содержимому

Mansa 'ਚ Daljit Singh ਦਾ ਪੋਸਟਮਾਰਟਮ ਹੋਣ ਦੀ ਖ਼ਬਰ! ਪਰਿਵਾਰ ਦੀ ਸਹਿਮਤੀ ਬਾਰੇ ਉੱਠੇ ਸਵਾਲ | Abp Sanjha

ABP Sanjha

0:00 / 0:00

Mansa 'ਚ Daljit Singh ਦਾ ਪੋਸਟਮਾਰਟਮ ਹੋਣ ਦੀ ਖ਼ਬਰ! ਪਰਿਵਾਰ ਦੀ ਸਹਿਮਤੀ ਬਾਰੇ ਉੱਠੇ ਸਵਾਲ | Abp Sanjha

3 701 просмотр · 8 дн. назад
ABP Sanjha
2,48 млн подписчиков
3 701 просмотр · 8 дн. назад
#abpsanjha #MansaNews #DaljitSinghPostmortem #MansaPolice ਮਾਨਸਾ ਦੇ ਦਲਜੀਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਲਜੀਤ ਸਿੰਘ ਦਾ ਪੋਸਟਮਾਰਟਮ ਬਠਿੰਡਾ ਦੇ ਏਮਜ਼ (AIIMS Bathinda) ਹਸਪਤਾਲ ਵਿੱਚ ਕਰਵਾਇਆ ਗਿਆ ਹੈ ਅਤੇ ਮ੍ਰਿਤਕ ਦੇਹ ਨੂੰ ਉੱਥੋਂ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਦੂਜੇ ਪਾਸੇ, ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਦਲਜੀਤ ਸਿੰਘ ਦਾ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦੇ ਸਨ ਅਤੇ ਨਾ ਹੀ ਅੰਤਿਮ ਸੰਸਕਾਰ ਲਈ ਸਹਿਮਤ ਸਨ। ਪਰਿਵਾਰ ਵੱਲੋਂ ਪੋਸਟਮਾਰਟਮ ਦੀ ਖ਼ਬਰ 'ਤੇ ਇਤਰਾਜ਼ ਜਤਾਇਆ ਗਿਆ ਹੈ। #MansaNews #DaljitSingh #DaljitSinghPostmortem #AIMSBathinda #PunjabNews #PunjabiNews #ParvinderSinghJhota #ABPSanjha Subscribe Our Channel: ABP Sanjha    / @abpsanjha   Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube:    / abpsanjha   Facebook:   / abpsanjha   Twitter:   / abpsanjha   Download ABP App for Apple: https://itunes.apple.com/in/app/abp-l... Download ABP App for Android: https://play.google.com/store/apps/de...