Перейти к содержимому

Bhai Mohinder Singh Ji SDO Bhai Joginder Singh Ji Talwara Patiala Smagam 1965

Heera Rattan

0:00 / 0:00

Bhai Mohinder Singh Ji SDO Bhai Joginder Singh Ji Talwara Patiala Smagam 1965

933 просмотра · 1 мес. назад
Heera Rattan
1,95 тыс. подписчиков
933 просмотра · 1 мес. назад
Bhai Mohinder Singh Ji SDO Bhai Joginder Singh Ji Talwara Bhai Pritam Singh ji channi (Tabla) Patiala Smagam 1965 ਗੁਰੂ ਕੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਮਹਿੰਦਰ ਸਿੰਘ ਜੀ ਐਸਡੀਓ ਸਾਹਿਬ ਦਾ ਕੀਰਤਨ ਦੇ ਵਿੱਚ ਇੱਕ ਅਗੰਮੀ ਰਸ ਹੈ ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਜਿਹੜੇ ਵੀਰ ਭਾਈ ਸਾਹਿਬ ਦਾ ਕੀਰਤਨ ਸੁਣਦੇ ਹਨ ਉਹਨਾਂ ਨੂੰ ਕੰਨ ਰਸ ਨਹੀਂ ਬਣਨਾ ਚਾਹੀਦਾ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ ਨਾਮ ਜਪਣ ਤੋਂ ਬਗੈਰ ਕਿਸੇ ਦਾ ਉਧਾਰ ਹੋ ਹੀ ਨਹੀਂ ਸਕਦਾ ਬਾਣੀ ਗਿਆਨ ਕਲਾ ਹੈ ਨਾਮ ਜਪਣਾ ਪਾਰਸ ਕਲਾ ਹੈ ਸੋ ਜਿਹੜੇ ਵੀਰ ਭਾਈ ਸਾਹਿਬ ਦਾ ਕੀਰਤਨ ਸੁਣਦੇ ਹਨ ਉਹ ਕਿਰਪਾ ਕਰਕੇ ਉਹ ਵੀਰ ਆਪਣੇ ਹਿਰਦੇ ਵਿੱਚ ਵਸਾਉਣ ਅਤੇ ਅਮਲ ਵਿੱਚ ਲਿਆਉਣ