Live: Gurudwara Sis Ganj Sahib Official Broadcast || 6 Nov 2026 || #sisganjsahib
Akaal Sahai Gurbani
0:00 / 0:00
Live: Gurudwara Sis Ganj Sahib Official Broadcast || 6 Nov 2026 || #sisganjsahib
5 760 просмотров · Трансляция закончилась 21 ч назад
Akaal Sahai Gurbani
218 тыс. подписчиков
5 760 просмотров · Трансляция закончилась 21 ч назад
Live Gurdwara Sis Ganj Sahib P: 9vi Chandni Chowk 08.10.2026
#livesisganjsahib #sisganjsahib #GurdwaraSisGanjSahiblivetoday #kathaGurdwaraSisGanjSahib
#GurdwarasisGanjSahibdelhi
#gurdwarasisganjsahib
#gurdwarasisganjsahib #sisganjsahib #sisganjsahiblivetoday
#SisGanjSahiblive #SisGanjSahibHukamnamatodayKatha
#sisganjsahib #GurdwarasisSahib #akaalsahaitv
#gurbanikirtan #dailylivekirtan #kirtan #Gurbani
#akaalsahaigurbani #TodayliveSisGanjSahib
#OfficialliveSisGanjSahib
#Dsgpclive #dsgmc #dsgmclive
#chandnichowk
History
ਗੁਰਦੁਆਰਾ ਸੀਸ ਗੰਜ ਸਾਹਿਬ
ਔਰੰਗਜੇਬ ਵੱਲੋ ਹਿੰਦੂ ਜਾਤੀ ਤੇ ਸੰਸਕ੍ਰਿਤੀ ਨੂੰ ਖ਼ਤਮ ਕਰਨ ਲਈ ਜ਼ਬਰ ਦੇ ਦਮ ਤੇ ਧਰਮ ਬਦਲੀ ਕਰਨ ਲੱਗਾ ਤੇ ਕਸ਼ਮੀਰੀ ਪੰਡਤਾਂ ਦਾ ਜੱਥਾ ਪੰਡਿਤ ਕਿਰਪਾ ਰਾਮ ਦੀ ਅਗਵਾਈ ਚ ਅਨੰਦਪੁਰ ਸਾਹਿਬ ਵਿੱਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਣ ਚ ਆਇਆ ਤੇ ਸ਼ਰਣ ਆਏ ਦੀ ਲਾਜ ਰੱਖਣ ਵਾਲੇ ਦੀਨ ਦਿਆਲ ਸਤਿਗੁਰ ਨੇ ਕਿਹਾ ਤੁਹਾਡੇ ਧਰਮ ਦੀ ਰਾਖੀ ਲਈ ਕਿਸੀ ਮਹਾਂਪੁਰਖ ਦੀ ਸ਼ਹਾਦਤ ਦੀ ਲੋੜ ਹੈ।
ਇਹ ਸਾਰੀ ਗੱਲ ਸੁਣਕੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਕਹੇ"ਤੁਹਾਡੇ ਤੋ ਵੱਡਾ ਮਹਾਂਪੁਰਖ ਹੋਰ ਕਿਹੜਾ ਹੈ"
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਆਖਿਆ ਜਾਓ ਔਰੰਗਜੇਬ ਨੂੰ ਕਹਿ ਦਿਓ ਕਿ ਗੁਰੂ ਤੇਗ ਬਹਾਦਰ ਨੂੰ ਇਸਲਾਮ ਕਬੂਲਣ ਲਈ ਪ੍ਰੇਰ ਸਕਣ ਤਾਂ ਸਾਰੇ ਹਿੰਦੂ ਖੁੱਦ ਬਖੁਦ ਮੁਸਲਮਾਨ ਹੋ ਜਾਣਗੇ। ਜੇ ਉਹਨਾਂ ਨੂੰ ਮੁਸਲਮਾਨ ਨਾ ਬਣਾ ਸਕਣ ਤਾਂ ਉਹ ਜਬਰਨ ਹਿੰਦੂਆਂ ਨੂੰ ਮੁਸਲਮਾਨ ਬਣਾਣ ਦੀ ਨੀਤੀ ਤਿਆਗ ਦੇਣਗੇ।
ਜਿਸ ਥਾਂ ਅੱਜ ਕਲ ਸ੍ਰੀ ਗੁਰੂ ਤੇਗ ਬਹਾਦਰ ਨਿਵਾਸ ਹੈ, ਇਸੇ ਥਾਂ ਹੀ ਉਸ ਸਮੇਂ ਕੋਤਵਾਲੀ ਸੀ, ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਨਜ਼ਰਬੰਦ ਸਨ। ੧੧ ਨਵੰਬਰ ੧੬੭੫ ਈ: ਗੁਰੂ ਤੇਗ ਬਹਾਦਰ ਜੀ ਨੇ ਪਾਸ ਹੀ ਇਕ ਖੂਹ ਉੱਤੇ(ਜੋਂ ਇਸ ਇਮਾਰਤ ਦੇ ਅੰਦਰ ਹੈ) ਇਸ਼ਨਾਨ ਕੀਤਾ।ਥੋੜੀ ਦੂਰ ਇਕ ਬ੍ਰਿਛ ਥੱਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧੜ ਤੋਂ ਅਲਿਹਦਾ ਕਰ ਦਿੱਤਾ ਗਿਆ। ਇਸ ਅਸਥਾਨ ਤੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਸਥਾਪਤ ਹੈ।
ਇਸ ਪਾਵਨ ਅਸਥਾਨ ਦਾ ਰੋਜ਼ਾਨਾ ਸਾਰਾ ਦਿਨ ਸਿੱਧਾ ਪ੍ਰਸਾਰਣ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕਰਾਇਬ ਕਰੋ ਜੀ👉
/ @akaalsahaigurbaniofficial
L I K E | C O MME N T | S H A R E | S U B C R I B E
Facebook Page:
https://www.facebook.com/profile.php?...
Instagram:
https://instagram.com/akaalsahaigurba...
Email: akaalsahaigurbani@gmail.com