Перейти к содержимому

Exclusive Interview Sikh Parcharak Bhai Ranjit Singh Dhadrianwale | KHALAS TV

The Khalas TV

0:00 / 0:00

Exclusive Interview Sikh Parcharak Bhai Ranjit Singh Dhadrianwale | KHALAS TV

426 370 просмотров · 7 л. назад
The Khalas TV
2,32 млн подписчиков
426 370 просмотров · 7 л. назад
Exclusive Interview of Sikh Parcharak Bhai Ranjit Singh Khalsa Dhadrianwale | KHALAS TV Exclusive Interview with Ranjit Singh Dhadriyaan wale ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਖਾਸ ਮੁਲਾਕਾਤ ਅਪਰਾਧਿਕ ਮਾਣਹਾਨੀ ਸ਼ਿਕਾਇਤ ਤੋਂ ਬਾਅਦ ਖਾਸ ਇੰਟਰਵਿੳ ਬਾਬਾ ਹਰੀ ਸਿੰਘ ਰੰਧਾਵਾ ਗੱਪ ਮਾਰਤੰਡ ਹੀ ਹਨ-ਢੱਡਰੀਆਂ ਵਾਲੇ ‘ਮੈੰ ਜੋ ਵੀ ਕਿਹਾ, ਹੋਸ਼ੋ ਹਵਾਸ ਵਿੱਚ ਕਿਹਾ’ ਹੁਣ ਤੱਕ ਦਿੱਤੇ ਵਿਵਾਦਿਤ ਬਿਆਨਾਂ ‘ਤੇ ਵੀ ਖਾਸ ਚਰਚਾ ਰੱਬ ਨੂੰ ਵੱਡੀ ਤਾਕਤ ਨਹੀਂ ਮੰਨਦੇ ਢੱਡਰੀਆਂ ਵਾਲੇ ‘ਰੱਬ ਨਾਂ ਦੀ ਕੋਈ ਤਾਕਤ ਨਹੀਂ ਹੈ’ ‘ਉਹ ਕੁਦਰਤ ਤੋਂ ਵੱਖਰਾ ਨਹੀੰ ਹੈ, ਹਰ ਪਾਸੇ ਵਸਿਆ ਹੈ’ ‘ਨਾਮ ਸਿਰਫ ਨਿਯਮ ਹੈ ਹੋਰ ਕੁਝ ਨਹੀੰ’ ‘ਸਿਮਰਨ ਕਿਸੇ ਪਰਮਾਤਮਾ ਨੂੰ ਪਾਉਣ ਲਈ ਨਹੀੰ ਹੈ’ ‘ਜਨਮ ਤੇ ਮੌਤ ਵੀ ਅਕਾਲ ਪੁਰਖ ਦੇ ਹੱਥ ਨਹੀੰ ਹੈ’ 10 ਸਾਲ ਬਾਅਦ ਮੇਰੀ ਬੁੱਧੀ ਦਾ ਹੋਰ ਵਿਕਾਸ ਹੋ ਸਕਦਾ ਹੈ ‘ਜੇ ਮੈਨੂੰ ਕੋਈ ਪੁਜਾਰੀ ਵਾਲੇ ਰੱਬ ‘ਤੇ ਭਰੋਸਾ ਕਰਵਾ ਦੇਵੇ ਮੈਂ ਮੰਨ ਸਕਦਾ ਹਾਂ’ ‘ਗਿਆਨ ਤੋਂ ਬਿਨਾਂ ਦੁਨੀਆਂ ਦਾ ਵਿਕਾਸ ਨਹੀੰ ਹੈ’ ਪ੍ਰੈਕਟੀਕਲ ਤਰੀਕੇ ਨਾਲ ਧਰਮ ਨੂੰ ਸਮਝਾਉਣਾ ਹੀ ਮੇਰਾ ਮੰਤਵ ਹੈ ਧਿਆਨ ਲਾਉਣਾ ਸਾਇੰਸ ਦੀ ਹੀ ਕਾਢ ਹੈ ਸੰਤ ਭਿੰਡਰਾਂਵਾਲਿਆਂ ਦੀ ਵਿਚਾਰਧਾਰਾ ਨਾਲ ਕਿੰਨੇ ਸਹਿਮਤ ਹਨ ਰਣਜੀਤ ਸਿੰਘ ? ਦਮਦਮੀ ਟਕਸਾਲ ਬਾਰੇ ਕੀ ਕਹਿੰਦੇ ਹਨ ਰਣਜੀਤ ਸਿੰਘ ! We are your voice. We are for Human rights. Send your voice to us we will raise your voice. purthekhalas@gmail.com Read news at www.thekhalastv.com