Перейти к содержимому

ਮਾਂ-ਪੁੱਤ ਦੀ ਸ਼ਾਪਿੰਗ 🛒 ਘਰ ਆ ਕੇ ਬਣਾਇ ਦੇਸੀ ਮੱਖਣ ਤੇ ਠੰਡੀ ਲੱਸੀ 😍 | Nirmal Sandhu Vlogs

Nirmal Sandhu vlogs

0:00 / 0:00

ਮਾਂ-ਪੁੱਤ ਦੀ ਸ਼ਾਪਿੰਗ 🛒 ਘਰ ਆ ਕੇ ਬਣਾਇ ਦੇਸੀ ਮੱਖਣ ਤੇ ਠੰਡੀ ਲੱਸੀ 😍 | Nirmal Sandhu Vlogs

209 просмотров · 2 дн. назад
Nirmal Sandhu vlogs
251 подписчик
209 просмотров · 2 дн. назад
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏❤️ ਅੱਜ ਦੇ ਵਲੌਗ ਵਿੱਚ ਮੈਂ ਤੇ ਮੇਰਾ ਪੁੱਤਰ ਇਕੱਠੇ ਗਏ ਕੁਝ ਜ਼ਰੂਰੀ ਸਮਾਨ ਖਰੀਦਣ ਲਈ। ਪੁੱਤਰ ਲਈ ਵੀ ਕੀਤੀ ਪਿਆਰੀ ਜਿਹੀ ਸ਼ਾਪਿੰਗ ਅਤੇ ਨਾਲ ਹੀ ਘਰ ਲਈ ਕਰਿਆਨੇ ਦਾ ਸਮਾਨ ਵੀ ਲਿਆ। 🛍️ ਸ਼ਾਪਿੰਗ ਤੋਂ ਬਾਅਦ ਘਰ ਆ ਕੇ ਬਣਾਇਆ ਬਿਲਕੁਲ ਦੇਸੀ ਪੰਜਾਬੀ ਅੰਦਾਜ਼ ਵਿੱਚ ਤਾਜ਼ਾ ਮੱਖਣ ਅਤੇ ਸੁਆਦਲੀ ਠੰਡੀ-ਠੰਡੀ ਲੱਸੀ। 😍 ਇਸ ਤਰ੍ਹਾਂ ਦੇ ਰੋਜ਼ਾਨਾ ਦੇ ਘਰੇਲੂ ਵਲੌਗ, ਪਰਿਵਾਰ ਦੀਆਂ ਖੁਸ਼ੀਆਂ ਅਤੇ ਪੰਜਾਬੀ ਦੇਸੀ ਸੁਆਦ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਜੀ। ਵੀਡੀਓ ਨੂੰ Like, Share ਅਤੇ ਚੈਨਲ ਨੂੰ Subscribe ਕਰਨਾ ਨਾ ਭੁੱਲਣਾ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ❤️🙏 Nirmal Sandhu Vlogs #NirmalSandhuVlogs #PunjabiVlogs #MotherSonLove #ShoppingVlog #GroceryShopping #DesiMakhan #DesiLassi #HomemadeButter #PunjabiLifestyle #DailyVlog #FamilyVlog #ItalyVlogs #PunjabiFood #DesiCooking #india #pakistan #panjab