Перейти к содержимому

Australia 🇦🇺 'ਚ ਸਿਰਫ਼ $99 ਦਾ DJI Drone! 😱 | Melbourne DJI Store

Musafir Dhillon

0:00 / 0:00

Australia 🇦🇺 'ਚ ਸਿਰਫ਼ $99 ਦਾ DJI Drone! 😱 | Melbourne DJI Store

20 просмотров · 1 дн. назад
Musafir Dhillon
224 подписчика
20 просмотров · 1 дн. назад
DJI Drone + $99 + Australia ਅੱਜ ਦੀ ਵੀਡੀਓ ਵਿੱਚ ਅਸੀਂ ਗਏ Melbourne ਦੇ DJI Store ਵਿੱਚ, ਕਿਉਂਕਿ ਸਾਡਾ DJI Drone ਇੱਕ ਐਕਸੀਡੈਂਟ ਵਿੱਚ ਬਿਲਕੁਲ ਟੁੱਟ ਗਿਆ ਸੀ। ਪਰ ਸਾਡੇ ਕੋਲ DJI Care Refresh Plan ਹੋਣ ਕਰਕੇ ਸਾਨੂੰ ਨਵਾਂ Drone ਲੈਣ ਦਾ ਮੌਕਾ ਮਿਲਿਆ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਨੂੰ ਨਵਾਂ DJI Drone ਸਿਰਫ਼ $99 AUD ਵਿੱਚ ਮਿਲ ਗਿਆ! 😱 ਇਸ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ DJI Store ਦਾ ਅੰਦਰਲਾ ਨਜ਼ਾਰਾ, Replacement ਦਾ ਪੂਰਾ ਤਜਰਬਾ ਅਤੇ ਕਿਵੇਂ ਸਾਨੂੰ ਇੰਨੀ ਘੱਟ ਕੀਮਤ ਵਿੱਚ ਨਵਾਂ Drone ਮਿਲਿਆ। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਅਤੇ ਜੇ ਪਸੰਦ ਆਵੇ ਤਾਂ Like, Share ਅਤੇ Channel ਨੂੰ Subscribe ਕਰਨਾ ਨਾ ਭੁੱਲਿਓ। ਧੰਨਵਾਦ ਜੀ! ❤️ #DJI #DJICareRefresh #Melbourne #Australia #DroneReplacement #PunjabiVlog #MusafirDhillon