Перейти к содержимому

ਝੋਟੇ ਦੀ ਕੁਰਬਾਨੀ ਤੋਂ ਲੋਕ ਲਹਿਰ ਤੱਕ | ਪੰਜਾਬ ਦੀ ਲੜਾਈ ਕਿੱਧਰ ਜਾਵੇਗੀ? The Screen Panjab

The Screen Panjab

0:00 / 0:00

ਝੋਟੇ ਦੀ ਕੁਰਬਾਨੀ ਤੋਂ ਲੋਕ ਲਹਿਰ ਤੱਕ | ਪੰਜਾਬ ਦੀ ਲੜਾਈ ਕਿੱਧਰ ਜਾਵੇਗੀ? The Screen Panjab

6 340 просмотров · 10 дн. назад
The Screen Panjab
2,54 тыс. подписчиков
6 340 просмотров · 10 дн. назад
ਪਰਵਿੰਦਰ ਸਿੰਘ ਝੋਟਾ ਦੀ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਸਿਰਫ਼ ਨਿੱਜੀ ਰੰਜਿਸ਼ ਦੇ ਨਜ਼ਰੀਏ ਨਾਲ ਦੇਖਣਾ ਕਿੰਨਾ ਸਹੀ ਹੈ? ਇਸ ਸੰਘਰਸ਼ ਨੂੰ ਪੰਜਾਬ ਦੀ ਵੱਡੀ ਲੋਕ ਲਹਿਰ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ? ਮਾਨਸਾ ਤੋਂ ‘ਦ ਸਕ੍ਰੀਨ ਪੰਜਾਬ’ ਦੇ ਪੱਤਰਕਾਰ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਦਿਆਂ ਦਿੱਲੀ ਯੂਨੀਵਰਸਿਟੀ ਦੇ ਖੋਜਾਰਥੀ ਲਵਪ੍ਰੀਤ ਸਿੰਘ ਫੇਰੋਕੇ ਨੇ ਝੋਟਾ ਦੇ ਪਰਿਵਾਰ ਦੀ ਦ੍ਰਿੜ੍ਹਤਾ, ਸਿੱਖ ਵਿਰਾਸਤ ਅਤੇ ਪੰਜਾਬ ਦੇ ਲੋਕ ਸੰਘਰਸ਼ਾਂ ਬਾਰੇ ਆਪਣਾ ਨਜ਼ਰੀਆ ਸਾਂਝਾ ਕੀਤਾ। ਉਨ੍ਹਾਂ ਨੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਅਤੇ ਕਾਰਕੁਨਾਂ ਦੀ ਸੁਰੱਖਿਆ ’ਤੇ ਸਵਾਲ ਚੁੱਕੇ। ਨਾਲ ਹੀ ਨਸ਼ਿਆਂ ਦੇ ਕਾਰੋਬਾਰ ਵਿੱਚ ਕਥਿਤ ਸਿਆਸੀ ਅਤੇ ਪ੍ਰਸ਼ਾਸਕੀ ਮਿਲੀਭੁਗਤ ਦੀ ਨਿਰਪੱਖ ਜਾਂਚ, ਲੋਕ ਕਮਿਸ਼ਨ ਅਤੇ ਵ੍ਹਾਈਟ ਪੇਪਰ ਦੀ ਲੋੜ ਬਾਰੇ ਗੱਲ ਕੀਤੀ। ਦੇਖੋ ਪੂਰੀ ਗੱਲਬਾਤ ਅਤੇ ਆਪਣੀ ਰਾਇ ਸਾਂਝੀ ਕਰੋ। ਇੰਟਰਵਿਊ ਵਿੱਚ ਪ੍ਰਗਟਾਏ ਵਿਚਾਰ ਅਤੇ ਲਗਾਏ ਇਲਜ਼ਾਮ ਬੁਲਾਰੇ ਦੇ ਹਨ। #LovepreetSinghPheroke #ParvinderSinghJhota #Mansa #TheScreenPanjab