Перейти к содержимому

EasyButter chicken ਘਰ ਵਿਚਬਣਾਓ ਬਟਰ ਚਿਕਨ #Worldwide@Grewal1919-c9h

Punjabi Girl in Italy

0:00 / 0:00

EasyButter chicken ਘਰ ਵਿਚਬਣਾਓ ਬਟਰ ਚਿਕਨ #Worldwide@Grewal1919-c9h

23 просмотра · 12 дн. назад
Punjabi Girl in Italy
33 подписчика
23 просмотра · 12 дн. назад
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ! ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬਣਾਉਣ ਜਾ ਰਹੇ ਹਾਂ ਬਹੁਤ ਹੀ ਸਵਾਦਿਸ਼ਟ ਅਤੇ ਮੂੰਹ ਵਿੱਚ ਘੁਲ ਜਾਣ ਵਾਲਾ ਬਟਰ ਚਿਕਨ (Butter Chicken), ਬਿਲਕੁਲ ਰੈਸਟੋਰੈਂਟ ਸਟਾਈਲ ਵਿੱਚ। ਘਰ ਦੇ ਆਸਾਨ ਤਰੀਕਿਆਂ ਨਾਲ ਇਹਨੂੰ ਬਣਾਉਣਾ ਬਹੁਤ ਹੀ ਸੌਖਾ ਹੈ। ਆਓ ਦੇਖੀਏ ਇਸ ਦੀ ਸਾਨਦਾਰ ਰੈਸਪੀ: ਰੈਸਪੀ ਦੇ ਸਟੈਪਸ: ਚਿਕਨ ਦੀ ਸਫਾਈ ਅਤੇ ਪਹਿਲੀ ਮੈਰੀਨੇਸ਼ਨ: ਸਭ ਤੋਂ ਪਹਿਲਾਂ ਚਿਕਨ ਨੂੰ ਚੰਗੀ ਤਰ੍ਹਾਂ ਸਾਫ ਕਰਕੇ, ਉਸ ਵਿੱਚ ਨਿੰਬੂ ਦਾ ਰਸ ਅਤੇ ਨਮਕ ਲਗਾ ਕੇ ਕੁਝ ਦੇਰ ਲਈ ਭਿਓ ਕੇ ਛੱਡ ਦਿੱਤਾ। ਦੂਜੀ ਮੈਰੀਨੇਸ਼ਨ: ਇਸ ਤੋਂ ਬਾਅਦ ਚਿਕਨ ਨੂੰ ਦਹੀਂ ਅਤੇ ਕੁਝ ਬੇਸਿਕ ਮਸਾਲੇ ਪਾ ਕੇ 2 ਘੰਟਿਆਂ ਲਈ ਮੈਰੀਨੇਟ ਹੋਣ ਲਈ ਰੱਖ ਦਿੱਤਾ। ਗਰੇਵੀ ਦੀ ਤਿਆਰੀ: ਕੜਾਹੀ ਵਿੱਚ ਖੜ੍ਹੇ ਮਸਾਲੇ, ਰਫਲੀ ਕੱਟਿਆ ਹੋਇਆ ਲਸਣ, ਅਦਰਕ ਅਤੇ ਪਿਆਜ਼ ਪਾ ਕੇ ਭੁੰਨ ਲਿਆ। ਫਿਰ ਇਸ ਵਿੱਚ ਟਮਾਟਰਾਂ ਦੀ ਪਿਊਰੀ ਪਾ ਕੇ ਵਧੀਆ ਜਿਹਾ ਪੇਸਟ ਤਿਆਰ ਕਰ ਲਿਆ। ਚਿਕਨ ਨੂੰ ਪਕਾਉਣਾ: ਮੈਰੀਨੇਟ ਕੀਤੇ ਹੋਏ ਚਿਕਨ ਨੂੰ ਮੈਰੀਨੇਸ਼ਨ ਸਮੇਤ ਹੀ ਭੁੰਨ ਕੇ 80% ਤੱਕ ਪਕਾ ਲਿਆ। ਫਾਈਨਲ ਤੜਕਾ ਅਤੇ ਗ੍ਰੇਵੀ: ਤਿਆਰ ਕੀਤੀ ਗਰੇਵੀ ਵਿੱਚ ਮੱਖਣ (Butter) ਅਤੇ ਫਰੈਸ਼ ਕਰੀਮ ਪਾਈ, ਤੇ ਫਿਰ ਇਸ ਵਿੱਚ ਆਪਣਾ ਭੁੰਨਿਆ ਹੋਇਆ ਚਿਕਨ ਮਿਲਾ ਦਿੱਤਾ। 2-3 ਉਬਾਲੇ ਦਿਵਾਉਣ ਤੋਂ ਬਾਅਦ ਸਾਡਾ ਬਹੁਤ ਹੀ ਸੁਆਦੀ ਬਟਰ ਚਿਕਨ ਬਿਲਕੁਲ ਤਿਆਰ ਹੈ Cleaning & Pre-soak: Cleaned the chicken thoroughly and soaked it with 1 tbsp lemon juice and salt to ensure it stays tender and fresh. Marination: Marinated the chicken with yogurt and basic spices, letting it rest for 2 hours for maximum flavor. Gravy Base: Sautéed whole spices along with roughly chopped garlic, ginger, and onions. Added tomato puree and blended everything into a smooth, rich paste. Cooking Chicken: Cooked the marinated chicken (along with the marinade) until it was about 80% done. Combining & Final Simmer: Added butter, fresh cream, and the cooked chicken into the prepared gravy. Let it come to 2-3 boils to bring all the rich flavors together. #ButterChickenRecipe #IndianFood #RestaurantStyle #ChickenRecipe #EasyRecipes #HomeCooking