Перейти к содержимому

1 ਮਿੰਟ 'ਚ ਪਰਨਾ | ਸੋਖਾ ਤਰੀਕਾ | Instant Parna Tutorial Goll parna | Goll Dastar

Gurkirpa Dastar Studio

0:00 / 0:00

1 ਮਿੰਟ 'ਚ ਪਰਨਾ | ਸੋਖਾ ਤਰੀਕਾ | Instant Parna Tutorial Goll parna | Goll Dastar

205 просмотров · 1 мес. назад
Gurkirpa Dastar Studio
5,47 тыс. подписчиков
205 просмотров · 1 мес. назад
1 ਮਿੰਟ ਤੋਂ ਵੀ ਘੱਟ 'ਚ ਸੋਖਾ ਜਿਹਾ ਪਰਨਾ ਬੰਨਣਾ ਸਿੱਖੋ। ਬਹੁਤ ਵੀਰਾਂ ਨੂੰ ਲੱਗਦਾ ਏ ਪਰਨਾ ਬੰਨਣਾ ਔਖਾ ਏ, ਪਰ ਅੱਜ ਮੈਂ ਬਿਲਕੁਲ ਸੋਖਾ ਤਰੀਕਾ ਦੱਸਿਆ ਏ - ਨਾ ਕੋਈ ਪ੍ਰੈੱਸ, ਨਾ ਕੋਈ ਜੁਗਾੜ, ਸਿਰਫ਼ ਹੱਥਾਂ ਨਾਲ ਤੇ ਮਰਿਆਦਾ ਨਾਲ। ਘਰ ਬੈਠੇ ਪਟਕਾ ਬੰਨਿਆ ਹੋਵੇ ਤੇ ਅਚਾਨਕ ਬਾਜ਼ਾਰ ਜਾਣਾ ਪੈ ਜਾਵੇ ਤਾਂ ਇਹ ਤਰੀਕਾ ਬਹੁਤ ਕੰਮ ਆਉਂਦਾ ਏ। ਜੇ ਵੀਡੀਓ ਵਧੀਆ ਲੱਗੀ ਤਾਂ Like, Share ਤੇ Subscribe ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ! Follow Me: Instagram: @gurkirpa_dastar_studio #parna #parnabandhan #dastar #pagg #sikh #punjabi #turban #dastartutorial #1minuteparna #gurkirpadastarstudio #parnatutorial