Перейти к содержимому

ਪਿੰਡ ਵਿੱਚ ਗੱਲ ਅੱਗ ਵਾਂਗੂ ਫੈਲ ਗਈ//village life kahaniya

Rooh De Bol

0:00 / 0:00

ਪਿੰਡ ਵਿੱਚ ਗੱਲ ਅੱਗ ਵਾਂਗੂ ਫੈਲ ਗਈ//village life kahaniya

121 просмотр · 14 ч назад
Rooh De Bol
10,9 тыс. подписчиков
121 просмотр · 14 ч назад
ਪਿੰਡ ਵਿੱਚ ਗੱਲ ਅੱਗ ਵਾਂਗੂ ਫੈਲ ਗਈ//village life kahaniya punjabi story #motivational story #khaniyan #inspirational story #lessonable story ਪੰਜਾਬੀ ਕਹਾਣੀਆਂ ਪੰਜਾਬੀ ਸਭਿਆਚਾਰਕ ਕਹਾਣੀ ਪੰਜਾਬੀ ਲੋਕ ਕਹਾਣੀਆਂ ਪੰਜਾਬੀ ਪਰਿਵਾਰਿਕ ਕਹਾਣੀਆਂ Punjabi kahani Motivational stories Emotional stories Punjabi old stories New kahaniyan ਦੇਖ ਜਗਜੀਵਨ ਰੱਜੀ ਵਰਗੀਆਂ ਕੁੜੀਆਂ ਪਾਣੀ ਵਰਗੀਆਂ ਹੁੰਦੀਆਂ ਹਨ। ਜਿਸ ਬਰਤਨ ਵਿੱਚ ਪੈਂਦੀਆਂ ਹਨ ਉਸੇ ਦੀ ਸ਼ਕਲ ਅਖ਼ਤਿਆਰ ਕਰ ਲੈਂਦੀਆਂ ਹਨ। ਪਰ ਪਾਣੀ ਅਤੇ ਇਨ੍ਹਾਂ ਕੁੜੀਆਂ ਵਿੱਚ ਇੱਕ ਫਰਕ ਹੁੰਦਾ ਹੈ ਇਹ ਇੱਕ ਬਰਤਨ ਤੋਂ ਦੂਜੇ ਬਰਤਨ ਵਿੱਚ ਤਬਦੀਲ ਹੋਣ ਨੂੰ ਵਕਤ ਲੈਂਦੀਆਂ ਹਨ। ਜਗਜੀਵਨ ਸਮਝ ਨਹੀਂ ਸਕਿਆ ਪੰਮੀ ਕੀ ਕਹਿਣਾ ਚਾਹੁੰਦੀ ਹੈ। ਉਹ ਬੋਲਿਆ," ਮੈਂ ਕੁੱਝ ਸਮਝਿਆ ਨਹੀਂ।"