Перейти к содержимому

ਲੁਧਿਆਣਾ ਬਿਜਲੀ ਮਾਰਕੀਟ ਦੀਵਾਲੀ ਸਪੈਸ਼ਲ 🎇 | ਸਿਰਫ਼ ₹20 ਤੋਂ ਸ਼ੁਰੂ | Bijli Market Ludhiana 2026

Travel with sardarji

0:00 / 0:00

ਲੁਧਿਆਣਾ ਬਿਜਲੀ ਮਾਰਕੀਟ ਦੀਵਾਲੀ ਸਪੈਸ਼ਲ 🎇 | ਸਿਰਫ਼ ₹20 ਤੋਂ ਸ਼ੁਰੂ | Bijli Market Ludhiana 2026

5 722 просмотра · 2 дн. назад
Travel with sardarji
26,9 тыс. подписчиков
5 722 просмотра · 2 дн. назад
🙏 ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਤੁਹਾਡੇ ਆਪਣੇ ਚੈਨਲ Travel With Sardar Ji ’ਤੇ। ਅੱਜ ਦੀ ਵੀਡੀਓ ਵਿੱਚ ਤੁਹਾਨੂੰ ਲੈ ਕੇ ਆਏ ਹਾਂ ਲੁਧਿਆਣਾ ਦੀ ਮਸ਼ਹੂਰ ਬਿਜਲੀ ਮਾਰਕੀਟ ਵਿੱਚ, ਜਿੱਥੇ ਦੀਵਾਲੀ ਦੀਆਂ ਤਿਆਰੀਆਂ ਲਈ ਮਿਲਣਗੀਆਂ ਰੰਗ-ਬਿਰੰਗੀਆਂ ਲਾਈਟਾਂ, LED ਬਲਬ, ਸਜਾਵਟੀ ਲਾਈਟਾਂ ਅਤੇ ਹੋਰ ਬਿਜਲੀ ਦਾ ਸਮਾਨ। 🎇✨ ਇੱਥੇ ਕਈ ਚੀਜ਼ਾਂ ਦੀ ਸ਼ੁਰੂਆਤੀ ਕੀਮਤ ₹20 ਤੋਂ ਹੈ। ਵੀਡੀਓ ਵਿੱਚ ਦੇਖੋ ਮਾਰਕੀਟ ਦੀ ਰੌਣਕ, ਦੀਵਾਲੀ ਦੀ ਸਜਾਵਟ ਅਤੇ ਵੱਖ-ਵੱਖ ਸਮਾਨ ਦੀਆਂ ਕੀਮਤਾਂ। 📍 Location: Bijli Market, Ludhiana, Punjab 🎥 Channel: Travel With Sardar Ji ਵੀਡੀਓ ਨੂੰ Like 👍, Share ਅਤੇ Channel ਨੂੰ Subscribe ਕਰਨਾ ਨਾ ਭੁੱਲਿਓ। ਤੁਹਾਡਾ ਪਿਆਰ ਹੀ ਸਾਡੀ ਤਾਕਤ ਹੈ। ❤️ ਸਤਿ ਸ੍ਰੀ ਅਕਾਲ ਜੀ 🙏 #BijliMarketLudhiana #LudhianaMarket #DiwaliSpecial2026 #DiwaliShopping #LudhianaShopping #LEDLights #DiwaliLights #PunjabVlogs #PunjabiVlog #MarketVlog #TravelWithSardarJi #LudhianaDiwali #ShoppingVlog #PunjabTravel