Перейти к содержимому

ਦੀਵਾਲੀ ਤੋਂ ਪਹਿਲਾਂ ਕਰ ਲਈ ਵੱਡੀ Shopping🔥 ਮਲੇਰਕੋਟਲੇ ਤੋਂ ਲੈ ਆਏ ਨਵਾਂ ਫਰਿੱਜ ਤੇ Washing Machine

Manjit kular Vlogs и punjabi family vlogs

0:00 / 0:00

ਦੀਵਾਲੀ ਤੋਂ ਪਹਿਲਾਂ ਕਰ ਲਈ ਵੱਡੀ Shopping🔥 ਮਲੇਰਕੋਟਲੇ ਤੋਂ ਲੈ ਆਏ ਨਵਾਂ ਫਰਿੱਜ ਤੇ Washing Machine

7 463 просмотра · 14 ч назад
Manjit kular Vlogs и punjabi family vlogs
7 463 просмотра · 14 ч назад
🛍️🎉 ਦੀਵਾਲੀ ਦੀਆਂ Shopping ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ! 😍 ਇਸ ਵਾਰ ਮਲੇਰਕੋਟਲੇ ਤੋਂ ਕੀਤੀ ਖਾਸ ਖਰੀਦਦਾਰੀ ਤੇ ਘਰ ਲਈ ਲੈ ਆਏ ਨਵਾਂ ਫਰਿੱਜ ਅਤੇ Washing Machine। ❤️ ਕਿਹੜਾ ਫਰਿੱਜ ਤੇ ਕਿਹੜੀ Washing Machine ਖਰੀਦੀ? ਕਿੰਨੇ ਦੀ ਮਿਲੀ? ਇਹ ਸਭ ਕੁਝ ਦੇਖਣ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। 🥰 ਤੁਹਾਨੂੰ ਸਾਡੀ Shopping ਕਿਵੇਂ ਲੱਗੀ? Comment ਕਰਕੇ ਜ਼ਰੂਰ ਦੱਸਿਓ। ❤️ 🙏 ਵੀਡੀਓ ਪਸੰਦ ਆਵੇ ਤਾਂ Like, Share ਤੇ Channel ਨੂੰ Subscribe ਕਰਨਾ ਨਾ ਭੁੱਲਣਾ। 🎊 Happy Diwali Shopping! 🪔 #DiwaliShopping #MalerkotlaShopping #RefrigeratorShopping #WashingMachine #PunjabiVlog #PunjabVlog #ShoppingVlog #DiwaliPreparation #PunjabiFamilyVlog #DailyVlog