ਸਰਕਾਰ ਨੂੰ ਰਾਸ ਆਏ ਪਰਚੇ! ਲੱਖਾ ਤੇ ਮੋਹਨਜੀਤ ਦੀ ਰਿਹਾਈ ਕਿਵੇਂ ਬਣੀ ਸਭ ਤੋਂ ਵੱਡੀ ਸ਼ਰਤ? ਅਸਤੀਫਿਆਂ ਦੀ ਮੰਗ ਹਟੀ!
Vijay Brar Official
0:00 / 0:00
ਸਰਕਾਰ ਨੂੰ ਰਾਸ ਆਏ ਪਰਚੇ! ਲੱਖਾ ਤੇ ਮੋਹਨਜੀਤ ਦੀ ਰਿਹਾਈ ਕਿਵੇਂ ਬਣੀ ਸਭ ਤੋਂ ਵੱਡੀ ਸ਼ਰਤ? ਅਸਤੀਫਿਆਂ ਦੀ ਮੰਗ ਹਟੀ!
35 578 просмотров · 15 ч назад
Vijay Brar Official
22,5 тыс. подписчиков
35 578 просмотров · 15 ч назад
ਪਰਵਿੰਦਰ ਸਿੰਘ ਝੋਟੇ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਐਕਸ਼ਨ ਕਮੇਟੀ ਵਿਚਾਲੇ 5 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਸਹਿਮਤੀ ਬਣ ਗਈ ਹੈ। ਝੋਟੇ ਦੇ ਪਰਿਵਾਰ ਨੂੰ 2 ਕਰੋੜ ਰੁਪਏ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਆਗੂਆਂ ਦੀ ਰਿਹਾਈ, ਪੋਸਟਮਾਰਟਮ ਅਤੇ ਅੰਤਿਮ ਸਸਕਾਰ ਨੂੰ ਲੈ ਕੇ ਕੀ ਬਣੀ ਸਹਿਮਤੀ? 5 ਨਵੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਐਕਸ਼ਨ ਕਿਉਂ ਮੁਲਤਵੀ ਹੋਇਆ? ਦੇਖੋ ਪੂਰੀ ਰਿਪੋਰਟ।
#ParvinderSinghJhota #JhotaCase #PunjabNews #PunjabGovernment #PunjabPolitics #PunjabProtest #MansaNews #PunjabBreakingNews #PunjabPolice #VijayBrarOfficial