5 ਗੱਟੇ ਲੱਦ ਕੇ ਜਦੋਂ ਪਹੁੰਚੇ ਚੱਕੀ ਵਾਲੇ ਬਾਬੇ ਕੋਲ.!
Gur Brar Vlogs
0:00 / 0:00
5 ਗੱਟੇ ਲੱਦ ਕੇ ਜਦੋਂ ਪਹੁੰਚੇ ਚੱਕੀ ਵਾਲੇ ਬਾਬੇ ਕੋਲ.!
3 452 просмотра · 10 часов назад
Gur Brar Vlogs
36,7 тыс. подписчиков
3 452 просмотра · 10 часов назад
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ! ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਅੱਜ ਸਵੇਰੇ ਕੰਮਕਾਰਾਂ ਤੋਂ ਥੋੜ੍ਹਾ ਲੇਟ ਹੋ ਗਏ ਸੀ, ਮੱਝਾਂ ਦੀ ਸੇਵਾ ਸੰਭਾਲ ਕੀਤੀ ਤੇ ਫਿਰ ਦਾਣਾ ਅਤੇ ਆਟਾ ਪਿਹਾਉਣ ਲਈ ਚੱਕੀ ਦਾ ਗੇੜਾ ਲਾਇਆ। ਦੇਖੋ ਸਾਡੇ ਪਿੰਡ ਦਾ ਅਸਲ ਦੇਸੀ ਮਾਹੌਲ ਤੇ ਰੋਜ਼ਾਨਾ ਜੀਵਨ ਦਾ ਸਕੂਨ। ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਜੀ!
#GurBrarVlogs #PunjabiVlog #VillageLife #DairyFarming #PindDiSahar #DesiLife