🔴LIVE ਹੁਣੇ ਹੁਣੇ ਦੁਕਾਨ ਅੰਦਰ ਵੜੇ ਬੰਦੇ ਦਾ ਮਾੜਾ ਕਾਰਨਾਮਾ! CCTV ਵੇਖ ਹਿੱਲ ਗਿਆ ਪੂਰਾ ਸ਼ਹਿਰ | Kotkapura
Punjabiyat TV
0:00 / 0:00
🔴LIVE ਹੁਣੇ ਹੁਣੇ ਦੁਕਾਨ ਅੰਦਰ ਵੜੇ ਬੰਦੇ ਦਾ ਮਾੜਾ ਕਾਰਨਾਮਾ! CCTV ਵੇਖ ਹਿੱਲ ਗਿਆ ਪੂਰਾ ਸ਼ਹਿਰ | Kotkapura
15 955 просмотров · Трансляция закончилась 3 ч назад
Punjabiyat TV
107 тыс. подписчиков
15 955 просмотров · Трансляция закончилась 3 ч назад
🔴 Kotkapura Breaking News LIVE | ਪਿੰਡ ਹਰੀਨੌਂ ਵਿੱਚ ਚੋਰੀ ਦੀ ਵੱਡੀ ਵਾਰਦਾਤ!
ਕੋਟਕਪੂਰਾ ਦੇ ਪਿੰਡ ਹਰੀਨੌਂ ਵਿੱਚ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਕਰੀਬ 1 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਦੁਕਾਨ ਦੇ ਅੰਦਰ ਅਤੇ ਬਾਹਰ ਲੱਗੇ CCTV ਕੈਮਰਿਆਂ ਵਿੱਚ 2 ਤੋਂ 3 ਨੌਜਵਾਨਾਂ ਦੀਆਂ ਤਸਵੀਰਾਂ ਕੈਦ ਹੋਈਆਂ ਹਨ।
ਦੁਕਾਨਦਾਰ ਛਿੰਦਰਪਾਲ ਸਿੰਘ ਰੀਠੂ ਮੁਤਾਬਕ ਇਹ ਪੈਸੇ ਪਸ਼ੂਆਂ ਦੀ ਖੁਰਾਕ ਦੇ ਡੀਲਰ ਨੂੰ ਭੁਗਤਾਨ ਕਰਨ ਲਈ ਰੱਖੇ ਹੋਏ ਸਨ।
ਥਾਣਾ ਸਦਰ ਕੋਟਕਪੂਰਾ ਪੁਲਿਸ ਵੱਲੋਂ CCTV ਫੁਟੇਜ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ।
📺 ਦੇਖੋ ਪੂਰੀ ਖ਼ਬਰ ਅਤੇ CCTV ਫੁਟੇਜ Punjabiyat TV ’ਤੇ LIVE।
👀 ਤੁਹਾਡੇ ਇਲਾਕੇ ਵਿੱਚ ਅਜਿਹੀਆਂ ਚੋਰੀਆਂ ਬਾਰੇ ਕੀ ਕਹਿਣਾ ਹੈ? COMMENT ਕਰੋ।
📲 LIVE ਨੂੰ SHARE ਕਰੋ।
🔔 Punjabiyat TV ਨੂੰ SUBSCRIBE ਕਰਨਾ ਨਾ ਭੁੱਲੋ।
Punjabiyat TV – ਪੰਜਾਬ ਦੀ ਹਰ ਵੱਡੀ ਖ਼ਬਰ ਸਭ ਤੋਂ ਪਹਿਲਾਂ।
#Kotkapura #Harinao #PunjabNews #BreakingNews #CCTVFootage #TheftNews #KotkapuraNews #PunjabBreakingNews #PunjabiNews #ShopRobbery #PunjabiyatTV #LiveNews #FaridkotNews #CCTVVideoPunjabiyat
Kotkapura news, Harinao village theft, Kotkapura chori, Punjab news live, Punjab breaking news, CCTV theft video, shop shutter theft, 1 lakh rupees theft, Faridkot news, Kotkapura robbery, Punjab crime news, CCTV footage Punjab, Punjabi news today, latest Punjab news, shop theft CCTV, Harinao news, Punjabiyat TV, Punjabiyat TV live, Punjabi live news, breaking news Punjab
TV 'ਤੇ ਦੇਖੋ ਹਰ ਵੱਡੀ ਖ਼ਬਰ। ਸਿਆਸਤ ਦੀ ਹਲਚਲ ਹੋਵੇ ਜਾ ਫਿਰ ਆਮ ਜਨਤਾ ਨਾਲ ਜੁੜੇ ਹੋਏ ਮੁੱਦੇ ਹਰ ਖ਼ਬਰ ਸਭ ਤੋਂ ਪਹਿਲਾ ਤੁਹਾਡੇ ਤੱਕ।
---------------------------------------------------------------
For All Live Coverage, Exclusive And Latest News Update, Watch Punjabiyat TV
---------------------------------------------------------------
Thanks for watching #PunjabiyatTV ®.
Connect with Punjabiyat TV Channel through social media platforms.
----------------------------------
Connect with us on YouTube #PunjabiyatTV_Channel
-------------------------------------
Follow Facebook - / punjabiyattvofficial
----------------------------------------
Follow us on Instagram / punjabiyat_tv_official
-------------------------------------------
For other enquiries you can write us on mail - deskpunjabiyat@gmail.com