Перейти к содержимому

6 ਲੱਖ ਤੋਂ ਵੱਧ ਇਮੀਗ੍ਰੇਸ਼ਨ ਗ੍ਰਿਫ਼ਤਾਰੀਆਂ! USA CANADA NEWS

TV Punjab

0:00 / 0:00

6 ਲੱਖ ਤੋਂ ਵੱਧ ਇਮੀਗ੍ਰੇਸ਼ਨ ਗ੍ਰਿਫ਼ਤਾਰੀਆਂ! USA CANADA NEWS

3 929 просмотров · 10 ч назад
TV Punjab
1,64 млн подписчиков
3 929 просмотров · 10 ч назад
A major challenge for Trump in the elections! Over 600,000 immigration-related arrests! Warning from Canada for travelers! USA CANADA NEWS | covers the latest from the USA, including discussion of political events, immigration, and American life. Stay informed with the latest *American News* and *Canadian News**. Also discussed are international events like the impact of **tariffs* on **trade barriers**. USA News ਅਮਰੀਕਾ ਦੀਆਂ ਮਿਡਟਰਮ ਚੋਣਾਂ ’ਚ ਟਰੰਪ ਲਈ ਵੱਡੀ ਚੁਣੌਤੀ! ਮਹਿੰਗਾਈ ਤੇ ਈਰਾਨ ਜੰਗ ਕਾਰਨ ਪਾਰਟੀ ਦੀਆਂ ਵਧੀਆਂ ਮੁਸ਼ਕਲਾਂ ਟਰੰਪ ਦੇ ਕਾਰਜਕਾਲ ‘ਚ 6 ਲੱਖ ਤੋਂ ਵੱਧ ਇਮੀਗ੍ਰੇਸ਼ਨ ਗ੍ਰਿਫ਼ਤਾਰੀਆਂ ਡਿਪੋਰਟੇਸ਼ਨ ਦੀ ਪੂਰੀ ਗਿਣਤੀ ਸਪੱਸ਼ਟ ਨਹੀਂ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਕੋਲ ਵਧਿਆ ਬੈਕਲੌਗ! 1 ਕਰੋੜ 28 ਲੱਖ ਤੋਂ ਵੱਧ ਅਰਜ਼ੀਆਂ ਬਕਾਇਆ ਪੈਰਿਸ ਜਲਦੀ ਹੀ ਬਣ ਜਾਵੇਗਾ ਮੁਸਲਿਮ ਸ਼ਹਿਰ: ਟਰੰਪ ਮੈਕਰੋਂ ਦੀ ਪ੍ਰਵਾਨਗੀ ਰੇਟਿੰਗ ਡਿੱਗ ਕੇ ਸਿਰਫ਼ 15% 'ਤੇ ਪਹੁੰਚੀ ਕੈਨੇਡਾ ਵੱਲੋਂ ਯਾਤਰੀਆਂ ਲਈ ਚਿਤਾਵਨੀ ਜਾਰੀ ਫਰਾਂਸ ‘ਚ ਪ੍ਰਦਰਸ਼ਨਾਂ ਕਾਰਨ ਸਾਵਧਾਨ ਰਹਿਣ ਟਰੰਪ ਨੇ ‘ਨਿਊ ਮੈਕਸੀਕੋ’ ਦਾ ਨਾਂ ਬਦਲਣ ਦੀ ਦੁਹਰਾਈ ਮੰਗ ‘ਅਸੀਂ ਅਮਰੀਕਾ ਹਾਂ, ਮੈਕਸੀਕੋ ਨਹੀਂ’: ਡੋਨਾਲਡ ਟਰੰਪ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਬੰਕਰਾਂ ਚ ਰਹਿਣ ਲਈ ਮਜਬੂਰ ਹੂਤੀ ਬਾਗੀਆਂ ਦੇ ਵਧਦੇ ਮਿਜ਼ਾਈਲ ਤੇ ਡਰੋਨ ਹਮਲਿਆਂ ਦਾ ਡਰ ਫੇਸਬੁੱਕ ’ਤੇ ਮੋਬਾਈਲ ਵੇਚਣ ਵਾਲੇ ਵਿਅਕਤੀ ਨਾਲ ਠੱਗੀ 100-100 ਡਾਲਰ ਦੇ 19 ਨਕਲੀ ਨੋਟ ਫੜਾਏ #citizenship #studentvisa #trump #midtermelection #ICE #FBI #h1bvisa #uscanada #tariff #artificialintelligence #asylum #khamenei #canada #deportation #china #uscanadaborder #uscapital #immigrationconsultant #truckingindustry #greencard #ice #washington #visabulletin #meta #huntavirus #airindia #California #iran #birthtourism #familyvisa #grosary #punjabiinusa #truckdriver #immigration #Detetioncenter #workpermit #deportation ਇਸ ਵੀਡੀਓ ਵਿੱਚ, ਤੁਸੀਂ *America news* ਅਤੇ ਹੋਰ *Punjabi news* ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ *latest news* ਤੁਹਾਨੂੰ *America News* ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ *TV Punjab* ਨਾਲ ਜੁੜੇ ਰਹੋ।