Перейти к содержимому

ਗੁਰਦੁਆਰੇ 'ਚ ਹੰਗਾਮਾ! ਲੰਗਰ 'ਤੇ ਰੋਕ! ਸਟੂਡੈਂਟਸ ਦਾ ਪ੍ਰਦਰਸ਼ਨ! CANADA NEWS WEEKLY

TV Punjab

0:00 / 0:00

ਗੁਰਦੁਆਰੇ 'ਚ ਹੰਗਾਮਾ! ਲੰਗਰ 'ਤੇ ਰੋਕ! ਸਟੂਡੈਂਟਸ ਦਾ ਪ੍ਰਦਰਸ਼ਨ! CANADA NEWS WEEKLY

24 841 просмотр · 13 ч назад
TV Punjab
1,64 млн подписчиков
24 841 просмотр · 13 ч назад
Canada News covers the latest from Canada, including discussion of political events, immigration, Canadian life. Stay informed with the latest *Canada News* . Also discussed are international events like the impact of *tariffs* on **trade barriers**. ਮੌਂਟਰੀਅਲ ਵਿੱਚ ਫਰਾਂਸ ਦੇ ਸਟੂਡੈਂਟਸ ਦੇ ਸਮਰਥਨ ਵਿੱਚ ਪ੍ਰਦਰਸ਼ਨ ਵਿਦਿਆਰਥੀਆਂ ਦੇ ਹੱਕਾਂ ਅਤੇ ਮਹਿੰਗਾਈ ਵਿਰੁੱਧ ਉਠਾਈ ਆਵਾਜ਼ ਅਲਬਰਟਾ ਨੂੰ ਕਿਊਬੈਕ ਵਾਂਗ ਇਮੀਗ੍ਰੇਸ਼ਨ ਸ਼ਕਤੀਆਂ ਮਿਲਣ ਦੀ ਸੰਭਾਵਨਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਮੀਗ੍ਰੇਸ਼ਨ ਅਧਿਕਾਰਾਂ ਦਾ ਦਿੱਤਾ ਸੰਕੇਤ ਮਿਸਿਸਾਗਾ ਦੇ ਗੁਰਦੁਆਰਾ ਮਾਲਟਨ ਸਾਹਿਬ 'ਚ ਔਰਤ ਦਾ ਹੰਗਾਮਾ ਸੰਗਤ ਅਤੇ ਸੇਵਾਦਾਰਾਂ ਦੀ ਸੂਝਬੂਝ ਨਾਲ ਟਲੀ ਬੇਅਦਬੀ ਦੀ ਘਟਨਾ ਟੋਰਾਂਟੋ ਵਿਚ ਸਿੱਖ ਵਾਲੰਟੀਅਰਜ਼ ਨੂੰ ਲੰਗਰ ਵਰਤਾਉਣ ਤੋਂ ਰੋਕਿਆ ਸਿੱਖ ਵਾਲੰਟੀਅਰਜ਼ 'ਤੇ ਲਾਇਆ ਗਿਆ 1,200 ਡਾਲਰ ਜੁਰਮਾਨਾ ਲੈਂਗਲੀ ਗੋਲ਼ੀਬਾਰੀ ਤੋਂ ਬਾਅਦ ਸਰੀ ਵਾਸੀ ਪਰਿਵਾਰ ਸਹਿਮਿਆ ਸ਼ੈਰੀ ਗਰੇਵਾਲ ਨੇ ਬੀਸੀ 'ਚ ਜਨਤਕ ਸੁਰੱਖਿਆ ’ਤੇ ਚੁੱਕੇ ਸਵਾਲ ਅਲਬਰਟਾ ਦੇ ਲੋਕਾਂ ਨੇ ਕੈਨੇਡਾ ਨਾਲ ਰਹਿਣ ਦਾ ਲਿਆ ਫੈਸਲਾ ਦੇਸ਼ ਤੋਂ ਵੱਖ ਹੋਣ ਦਾ ਪ੍ਰਸਤਾਵ ਅਲਬਰਟਾ ਵਾਸੀਆਂ ਨੇ ਨਕਾਰਿਆ ਅਲਬਰਟਾ ਦੇ ਕੈਨੇਡਾ ਵਿੱਚ ਰਹਿਣ ਦੇ ਫੈਸਲੇ 'ਤੇ ਪੀਐੱਮ ਦੀ ਪ੍ਰਤੀਕਿਰਿਆ ਰੈਫਰੈਂਡਮ ਦੇ ਨਤੀਜਿਆਂ ਤੋਂ ਬਾਅਦ ਕੈਨੇਡੀਅਨ ਆਗੂਆਂ ਨੇ ਦਿੱਤੇ ਬਿਆਨ ਟਰੰਪ ਵੱਲੋਂ ਕਈ ਕੈਨੇਡੀਅਨ ਵਸਤੂਆਂ 'ਤੇ ਟੈਕਸ ਛੋਟ ਦਾ ਐਲਾਨ ਮੱਧਕਾਲੀ ਚੋਣਾਂ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਵੱਲੋਂ ਫੈਸਲਾ ਏਅਰ ਕੈਨੇਡਾ ਨੇ ਅਮਰੀਕਾ ਲਈ ਕਈ ਉਡਾਣਾਂ ਕੀਤੀਆਂ ਰੱਦ ਕੈਨੇਡੀਅਨ ਯਾਤਰੀਆਂ ਦੀ ਘਟੀ ਮੰਗ ਕਾਰਨ ਲਿਆ ਫ਼ੈਸਲਾ #montreal #bceletions #deportation #expressentry #sikhincanada #davideby #visitorvisa #pgwp #lmia #canadaweather #ustariffs #markcarney #spousevisa #dougford #alberta #internationalstudents #ilets #oilprice #workpermit #inflation #uk #immigration #studypermit #usa #toronto #banffnationalpark #pierrepoilievre #statcan #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ *Canada News* ਅਤੇ ਹੋਰ *Punjabi News* ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ *latest news* ਤੁਹਾਨੂੰ *Canada News* ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ *TV Punjab* ਨਾਲ ਜੁੜੇ ਰਹੋ।