ਤਰਕਸ਼ੀਲ ਸਮਾਜ ਨੂੰ ਦਰਪੇਸ਼ ਚੁਣੌਤੀਆਂ ਤੇ ਸਾਡੇ ਕਾਰਜ ਸੈਮੀਨਾਰ।
Baldev Jalal
0:00 / 0:00
ਤਰਕਸ਼ੀਲ ਸਮਾਜ ਨੂੰ ਦਰਪੇਸ਼ ਚੁਣੌਤੀਆਂ ਤੇ ਸਾਡੇ ਕਾਰਜ ਸੈਮੀਨਾਰ।
290 просмотров · 9 дней назад
Baldev Jalal
73 подписчика
290 просмотров · 9 дней назад
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਚੰਡੀਗੜ੍ਹ ਵੱਲੋਂ ਮਿਤੀ 17-10-2026 ਨੂੰ ਕਰਾਏ ਗਏ ਸੈਮੀਨਾਰ ਦੇ ਵਿੱਚ ਜਿਸ ਦੇ ਮੁੱਖ ਬੁਲਾਰੇ ਸਨ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਜੀ ਉਹਨਾਂ ਨੇ ਬਤੌਰ ਮੁੱਖ ਬੁਲਾਰ ਦੇ ਤੌਰ ਤੇ ਜਿਹੜੇ ਉਥੇ ਚਰਚਾ ਕੀਤੀ ਆ ਉਹਨਾਂ ਦੇ ਕੁਝ ਨੁਕਤੇ ਇਸ ਤਰ੍ਹਾਂ ਨੇ
1. ਤਕਨੀਕ ਦਾ ਵਿਸ਼ਨੂ ਲਾਭ ਤਾਂਹੀ ਹੋਵੇਗਾ ਜੇ ਸਾਡਾ ਨਜ਼ਰੀਆ ਵਿਗਿਆਨਿਕ ਹੋਵੇ
2.ਸੰਵਾਦ ਬਹੁਤ ਜਰੂਰੀ ਹੈ ਤਰਕਸ਼ੀਲਤਾ ਲਈ ਹਰ ਪੀੜੀ ਨੂੰ ਆਪਣੇ ਹਾਲਾਤ ਨਾਲ ਲੜਨਾ ਪੈਂਦਾ ਹੈ
3. ਜੇ ਜਾਲਮ ਹੇ ਜੱਜ ਬਣ ਜਾਵੇ ਸੰਸਾਰ ਨਹੀਂ ਹੁੰਦਾ
4. ਲਾਲਚੀ ਮਨੁੱਖ ਕਦੇ ਤਿਆਗ ਨਹੀਂ ਕਰ ਸਕਦਾ ਉਹਨਾਂ ਨੇ ਇੱਕ ਹੋਰ ਨੁਕਤਾ ਉਭਾਰਿਆ ਕਿਸੇ ਬੰਦੇ ਵਿਦਵਾਨ ਨੇ ਗੱਲ ਕਰੀ ਸੀ ਕਿ ਡਰਿਆ ਹੋਇਆ ਪੱਤਰਕਰ ਬਿਮਾਰ ਸਮਾਜ ਹੀ ਪੈਦਾ ਕਰਦਾ ਹੈ ਉਹਨੇ ਆਮ ਤੌਰ ਤੇ ਜਿਹੜੇ ਅੱਜ ਦੇ ਪੰਜਾਬ ਦੇ ਹਾਲਾਤ ਬਾਰੇ ਉਹਦੇ ਬਾਰੇ ਗੱਲ ਕਰਦੇ ਹੋਏ ਕਿਹਾ ਮਿੱਟੀ ਨਾਲ ਜੁੜਿਆ ਬੰਦਾ ਹੀ ਵੱਧ ਸਿਆਣਾ ਹੁੰਦਾ ਹੈ ਬੜਾ ਬੰਦਾ ਉਦੋਂ ਬਣਦਾ ਹੈ ਜਿਹੜੇ ਜਜ਼ਬਾਤ ਰਾਹੀਂ ਅੰਦੋਲਨ ਰਾਹੀਂ ਜਾ ਸੰਘਰਸ਼ਾਂ ਵਿੱਚੋਂ ਪੈਦਾ ਹੁੰਦਾ ਹੋਵੇ ਉਹਨਾਂ ਨੇ ਗੱਲਬਾਤ ਨੂੰ ਸੰਵਾਦ ਨੂੰ ਰਚਾਣੇ ਖਾਤਰ ਇੱਕ ਬਹੁਤ ਵਧੀਆ ਨੁਕਤਾ ਕਿਹਾ ਰੋਸ ਨਾ ਕੀਜੀਏ ਉੱਤਰ ਦੀਜੀਏ ਇਸ ਚਰਚਾ ਚ ਸਾਡੇ ਬਹੁਤ ਸਾਰੇ ਮੈਂਬਰਾਂ ਨੇ ਵਿਭਾਗ ਲਿਆ ਜਿਵੇਂ ਜੋਗਾ ਸਿੰਘ ਸੁਖਦੇਵ ਸਿੰਘ ਪੀਪੀ ਸਿੰਘ ਗੁਰਿੰਦਰ ਸਿੰਘ ਭਗਤ ਸਿੰਘ ਤੇ ਪ੍ਰਿੰਸੀਪਲ ਗੁਰਮੀਤ ਸਿੰਘ ਖਰੜ ਵੱਲੋਂ ਕਈ ਸਵਾਲ ਪੁੱਛੇ ਗਏ ਨੇ ਆਖਰ ਦੇ ਵਿੱਚ ਸਰਦਾਰ ਹਮੀਰ ਸਿੰਘ ਨੇ ਕਿਹਾ ਕਿ ਸਾਡੇ ਹਿੱਸੇ ਦੀ ਲੜਾਈ ਕੌਣ ਲੜੇ ਇਸ ਸਵਾਲ ਸਾਡੇ ਸਾਹਮਣੇ ਰੱਖਿਆ ਹੈ ਅਸੀਂ ਸੋਚਦੇ ਹ ਕਿ ਸਾਡਾ ਜਿਹੜਾ ਕੰਮ ਹੈ ਸਾਡੀ ਜਿਹੜੀ ਲੜਾਈ ਹ ਸਾਡਾ ਜਿਹੜਾ ਸੰਘਰਸ਼ ਸਾਡੀ ਜਿਹੜੀ ਜਿੰਮੇਵਾਰੀ ਹੈ ਉਹ ਸਰਕਾਰ ਹੀ ਕਰੇ ਜਾਂ ਕੋਈ ਹੋਰ ਕਰੇ ਇਸ ਤਰਾਂ ਸੁਧਾਰ ਨਹੀਂ ਹੋਣਾ ਜੇ ਤੁਸੀਂ ਸੱਚਿਓ ਚਾਹੁੰਦੇ ਆ ਕਿ ਪੰਜਾਬ ਦੇ ਹਾਲਾਤ ਨੂੰ ਮੋੜਾ ਪਵੇ ਤਾਂ ਸਾਨੂੰ ਆਪਣੇ ਜਿੰਮੇਵਾਰੀ ਸਮਝ ਹੋਏ ਤੁਹਾਨੂੰ ਆਪਣੇ ਹਿੱਸੇ ਦੀ ਲੜਾਈ ਲੜਨੀ ਚਾਹੀਦੀ ਹੈ ਧੰਨਵਾਦ