Перейти к содержимому

Surkhpur Vs Sidhwan Dona Final Match In Sidhwan Dona ( Kapurthala) By Kabaddi365.com

Kabaddi365.com

0:00 / 0:00

Surkhpur Vs Sidhwan Dona Final Match In Sidhwan Dona ( Kapurthala) By Kabaddi365.com

175 666 просмотров · 12 л. назад
Kabaddi365.com
2,44 млн подписчиков
175 666 просмотров · 12 л. назад
Buy: https://amzn.to/3MjPP6U Join this channel to get access to perks: https://bit.ly/3B5oHSA One match was played by very top rated players is another piece of history which was created on 13-12-2013 in Sidhwan Dona's final match. Raders like Dulla Surkhpur, Neka Kanjli, Bana Dhaliwal, Harpreet Lamad and stoppers like Yodha, Yadda, Seeta Surkhpur, Channa, Aman Tigli, Ravi Sidhwan Dona had showed their magic in the field once again. Cash price was offered to the top Raders and Stoppers. This match had non-stop interest on everybody. Again must watch match. ਲਉ ਮਿੱਤਰੋ ਪੇਸ਼ ਹੈ ਇਸ ਸ਼ੀਜਨ ਦਾ ਇਕ ਹੋਰ ਯਾਦਗਾਰੀ ਫਾਇਨਲ ਮੈਚ ਜੋ ਕੇ ਸੁਰਖਪੁਰ ਤੇ ਸਿੱਧਵਾਂ ਦੋਨਾ ਦੀਆਂ ਟੀਮਾਂ ਵਿਚਕਾਰ ਸਿੱਧਵਾਂ ਦੋਨਾ ਦੀ ਧਰਤੀ 13-12-2013 ਨੂੰ ਖੇਡਿਆ ਗਿਆ। ਸੁਰਖਪੁਰ ਦੀ ਟੀਮ ਵਿਚ ਰੇਡਰ- ਦੁੱਲਾ ਸੁਰਖਪੁਰ, ਨੇਕਾ ਕਾਂਜਲੀ,ਜਾਫੀ- ਯੋਧਾ, ਯਾਦਾ,ਸੀਤਾ ਸੁਰਖਪੁਰ, ਅਤੇ ਸਿੱਧਵਾਂ ਦੋਨਾ ਰੇਡਰ-ਬਾਨਾ ਧਾਲੀਵਾਲ, ਹਰਪ੍ਰੀਤ ਲੰਬੜ, ਜਾਫੀ- ਚੰਨਾ ਭੇਂਟਾਂ ਵਾਲਾ, ਅਮਨ ਥਿਗਲੀ,ਰਵੀ ਸਿੱਧਵਾਂ ਦੋਨਾ, ਖੇਡ ਰਹੇ ਸਨ। ਦੋਸਤੋ ਇਸ ਮੈਚ ਖੇਡ ਰਹੇ ਜਾਫੀਆਂ ਨੇ ਸਾਰੇ ਟੌਪ ਰੇਡਰਾਂ ਨੂੰ ਬਹੁਤ ਤਕੜੇ ਜੱਫੇ ਮਾਰੇ ਅਤੇ ਮੁਕਾਬਲੇ ਵਿੱਚ ਰੰਗ ਬੰਨਤਾ ਤੇ ਦਰਸ਼ਕਾਂ ਨੇ ਵੀ ਖੁਸ਼ ਹੋ ਦਿਲ ਖੋਲਕੇ ਖਿਡਾਰੀਆਂ ਨੂੰ ਨਗਦ ਇਨਾਮ ਦਿੱਤੇ ਤੇ ਸੋਹਣੀ ਖੇਡ ਦੀ ਖੂਬ ਪ੍ਰਸੰਸਾ ਕੀਤੀ ਬੈਸਟ ਕਬੱਡੀ ਮੈਚ ਦੇਖੌ :   / 365kabaddi   ਫੇਸਬੁੱਕ ਪੇਜ:-   / kabaddi365   ਸਾਰਾ ਟੂਰਨਾਂਮੈਂਟ ਦੇਖਣ ਲਈ:   / kabaddi365f   Facebook Page   / kabaddi365   Full Video Channel    / kabaddi365f   Best Video Channel    / 365kabaddi   #kabaddi365 #kabaddi