ਸਵਾਮੀ ਵਿਵੇਕਾਨੰਦ ਜੀ ਦੇ ਸਿੱਖਿਆ ਸੰਬੰਧੀ ਵਿਚਾਰ | Educational Thoughts of Swami Vivekananda | TET VISION
TET VISION
0:00 / 0:00
ਸਵਾਮੀ ਵਿਵੇਕਾਨੰਦ ਜੀ ਦੇ ਸਿੱਖਿਆ ਸੰਬੰਧੀ ਵਿਚਾਰ | Educational Thoughts of Swami Vivekananda | TET VISION
90 просмотров · 2 дн. назад
TET VISION
1,54 тыс. подписчиков
90 просмотров · 2 дн. назад
📚 TET VISION PRESENTS | B.Ed. 1st SEMESTER
ਇਸ ਵੀਡੀਓ ਵਿੱਚ ਅਸੀਂ ਸਵਾਮੀ ਵਿਵੇਕਾਨੰਦ ਜੀ ਦੇ ਸਿੱਖਿਆ ਸੰਬੰਧੀ ਵਿਚਾਰ (Educational Thoughts of Swami Vivekananda) ਬਾਰੇ ਵਿਸਥਾਰ ਨਾਲ ਅਧਿਐਨ ਕਰਾਂਗੇ।
ਇਹ ਲੈਕਚਰ B.Ed. 1st Semester ਦੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੈ। ਇਸ ਵਿੱਚ ਪ੍ਰੀਖਿਆ ਦੀ ਤਿਆਰੀ ਲਈ ਮਹੱਤਵਪੂਰਨ ਲੰਬੇ ਪ੍ਰਸ਼ਨ ਨੂੰ ਸਰਲ ਭਾਸ਼ਾ ਵਿੱਚ ਸਮਝਾਇਆ ਗਿਆ ਹੈ।
📖 TOPICS COVERED:
ਸਵਾਮੀ ਵਿਵੇਕਾਨੰਦ ਜੀ ਦਾ ਜੀਵਨ ਅਤੇ ਜਾਣ-ਪਛਾਣ
ਸਿੱਖਿਆ ਦਾ ਅਰਥ ਅਤੇ ਪਰਿਭਾਸ਼ਾ
ਸਿੱਖਿਆ ਦੇ ਉਦੇਸ਼
ਸਿੱਖਿਆ ਸੰਬੰਧੀ ਦਾਰਸ਼ਨਿਕ ਵਿਚਾਰ
ਸਿੱਖਿਆ ਦਾ ਪਾਠਕ੍ਰਮ
ਅਧਿਆਪਕ ਅਤੇ ਵਿਦਿਆਰਥੀ ਦੀ ਭੂਮਿਕਾ
ਅਧਿਆਪਨ ਵਿਧੀਆਂ
ਸਿੱਖਿਆ ਵਿੱਚ ਅਨੁਸ਼ਾਸਨ
ਵਰਤਮਾਨ ਸਿੱਖਿਆ ਵਿੱਚ ਵਿਚਾਰਾਂ ਦੀ ਮਹੱਤਤਾ
🎯 USEFUL FOR:
B.Ed. 1st Semester | Educational Philosophy | PSTET | CTET | ETT
👨🏫 BY KRISHAN SIR
TET VISION – Learn Smart • Crack TET • Become a Teacher
👍 ਵੀਡੀਓ ਨੂੰ LIKE ਕਰੋ।
📢 ਆਪਣੇ ਦੋਸਤਾਂ ਨਾਲ SHARE ਕਰੋ।
🔔 ਹੋਰ ਸਿੱਖਿਆ ਸੰਬੰਧੀ ਵੀਡੀਓਜ਼ ਲਈ CHANNEL ਨੂੰ SUBSCRIBE ਕਰੋ।
#SwamiVivekananda #EducationalThoughts #BED1stSemester #EducationalPhilosophy #TETVISION #KrishanSir #BEdExamPreparation #PunjabiEducation