Перейти к содержимому

Mere Sahiba

Bhai Parminder Singh

0:00 / 0:00

Mere Sahiba

111 880 просмотров · 10 л. назад
Bhai Parminder Singh
803 тыс. подписчиков
111 880 просмотров · 10 л. назад
  / mere-sahiba     / bhaiparmindersinghaus   Vocal and Music : Parminder Singh Tabla : Manmeet Singh Side vocal : Bishambar Singh ਗਉੜੀ ਚੇਤੀ ਮਹਲਾ ੧।। ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ।। ਅਗਨਿ ਬਿੰਬ ਜਲ ਭੀਤਰਿ ਨਿਪਜੈ ਕਾਹੇ ਕੰਮਿ ਉਪਾਏ ।।੧।। ਮੇਰੇ ਸਾਹਿਬਾ ਕਉਣ ਜਾਣੈ ਗੁਣ ਤੇਰੇ ।। ਕਹੇ ਨ ਜਾਨੀ ਅਉਗਣ ਮੇਰੇ ।।੧।।। ਰਹਾਉ ।। ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ।। ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ।।੨।। ਹਟ ਪਟਣ ਬਿਜ ਮੰਦਰ ਭੰਨੇ ਕਰਿ ਚੋਰੀ ਘਰਿ ਆਵੈ ।। ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ।।੩।। ਤਟ ਤੀਰਥ ਹਮ ਨਵਖੰਡ ਦੇਖੈ ਹਟ ਪਟਣ ਬਾਜਾਰਾ ।। ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ।।੪।। ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ।। ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ।।੫।। ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ।। ਪ੍ਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ।।੬।।੫।।੧੭।। ~-~~-~~~-~~-~ Please watch: "Zafarnama ਜ਼ਫਰਨਾਮਾ"    • Zafarnama ਜ਼ਫਰਨਾਮਾ   ~-~~-~~~-~~-~ #BhaiParminderSinghAustralia Full playlist — Shabad Kirtan — Complete Collection:    • Shabad Kirtan — Complete Collection   All playlists:    / @parmindersinghaustralia   Subscribe:    / @parmindersinghaustralia