Canada ਦਾ Visa ਲੈਣ ਵਾਲੇ Students ਨੂੰ ਪੁਰਾਣੇ ਵਿਦਿਆਰਥੀਆਂ ਨੇ ਦਿੱਤੀ ਨਸੀਹਤ
Jagbani
0:00 / 0:00
Canada ਦਾ Visa ਲੈਣ ਵਾਲੇ Students ਨੂੰ ਪੁਰਾਣੇ ਵਿਦਿਆਰਥੀਆਂ ਨੇ ਦਿੱਤੀ ਨਸੀਹਤ
470 231 просмотр · 8 л. назад
Jagbani
2,82 млн подписчиков
470 231 просмотр · 8 л. назад
ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਵਧੀ ਹੈ ਵਿਦਿਆਰਥੀਆਂ ਦੀ ਗਿਣਤੀ
ਕੈਨੇਡਾ 'ਚ ਪੜ੍ਹ ਰਹੇ ਵਿਦਿਆਰਥੀਆਂ ਨੇ ਸਾਂਝੇ ਕੀਤੇ ਤਜ਼ਰਬੇ
ਵਿਦਿਆਰਥੀਆਂ ਨੇ ਹਰ ਖੇਤਰ 'ਚ ਮਾਰੀਆਂ ਮੱਲਾਂ
ਵਿਦਿਆਰਥੀਆਂ ਦੇ ਵਾਧੇ ਕਾਰਨ ਪੇਸ਼ ਆ ਰਹੀਆਂ ਨੇ ਮੁਸ਼ਕਿਲਾਂ
ਸੰਘਰਸ਼ ਕਰ ਕੈਨੇਡਾ ਸੈਟਲ ਹੋਏ ਵਿਦਿਆਰਥੀਆਂ ਨੇ ਦਿੱਤੀ ਨਵੇਂ ਵਿਦਿਆਰਥੀਆਂ ਨੂੰ ਸਲਾਹ
'ਚੰਗੇ ਕੰਸਲਟੈਂਟ ਤੋਂ ਸਲਾਹ ਲੈ ਕੇ ਹੀ ਲਗਾਇਆ ਜਾਵੇ ਵੀਜ਼ਾ'
ਕੁਝ ਸ਼ਰਾਰਤੀ ਅਨਸਰ ਕਰ ਰਹੇ ਨੇ ਮਾਹੌਲ ਖਰਾਬ
ਮਾਹੌਲ ਖਰਾਬ ਕਰਨ ਵਾਲਿਆਂ ਨੂੰ ਕੈਨੇਡਾ ਨਾ ਆਉਣ ਦੀ ਦਿੱਤੀ ਸਲਾਹ
ਕੈਨੇਡਾ ਤੋਂ ਪੱਤਰਕਾਰ ਰਮਨਦੀਪ ਸਿੰਘ ਸੋਢੀ ਤੇ ਨਰੇਸ਼ ਕੁਮਾਰ ਦੀ ਰਿਪੋਰਟ