Перейти к содержимому

ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਘਰ ਵਾਪਸੀ ❤️ ਪਿੰਡ ਵਾਲਿਆਂ ਨੇ ਕੀਤਾ ਨਿੱਘਾ ਸਵਾਗਤ |

Punjab1430

0:00 / 0:00

ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਘਰ ਵਾਪਸੀ ❤️ ਪਿੰਡ ਵਾਲਿਆਂ ਨੇ ਕੀਤਾ ਨਿੱਘਾ ਸਵਾਗਤ |

1 351 просмотр · 1 дн. назад
Punjab1430
6,64 тыс. подписчиков
1 351 просмотр · 1 дн. назад
ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪਵਿੱਤਰ ਦਰਸ਼ਨਾਂ ਤੋਂ ਬਾਅਦ ਅੱਜ ਆਪਣੀ ਘਰ ਵਾਪਸੀ ਹੋਈ। 🙏 ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਵੱਲੋਂ ਮਿਲਿਆ ਇਹ ਨਿੱਘਾ ਪਿਆਰ, ਸਤਿਕਾਰ ਅਤੇ ਸਵਾਗਤ ਮੇਰੇ ਲਈ ਹਮੇਸ਼ਾ ਯਾਦਗਾਰ ਰਹੇਗਾ। ❤️ ਇਹ ਪੂਰੀ ਗੁਰੂ ਮਾਰਗ ਯਾਤਰਾ ਸਾਈਕਲ ਰਾਹੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੱਕ ਕੀਤੀ ਗਈ ਅਤੇ ਹੁਣ ਇਸ ਪਵਿੱਤਰ ਯਾਤਰਾ ਤੋਂ ਬਾਅਦ ਘਰ ਵਾਪਸੀ ਦਾ ਇਹ ਖਾਸ ਪਲ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। 🙏 ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਹਿ #GuruMargYatra #HazurSahib #Punjab1430 #SikhTravel #CycleYatra #Punjab #Nanded #HomeComing