Happy Diwali Song for Kids! 🪔 ਆਈ ਦੀਵਾਲੀ | Aayi Diwali | Punjabi Kids Song | BalleBeez
BalleBeez
0:00 / 0:00
Happy Diwali Song for Kids! 🪔 ਆਈ ਦੀਵਾਲੀ | Aayi Diwali | Punjabi Kids Song | BalleBeez
35 718 просмотров · 5 дн. назад
BalleBeez
224 подписчика
35 718 просмотров · 5 дн. назад
ਆਈ ਦੀਵਾਲੀ, ਆਈ ਦੀਵਾਲੀ, ਨਾਲ ਖੁਸ਼ੀਆਂ ਲਿਆਈ ਦੀਵਾਲੀ! 🪔✨
Spend a whole Diwali day with Nehal, Ibadat and their big happy family! The day starts with a misty morning visit to the Gurdwara, then it's home to hang the lights, make laddoos, play a tiger-mask prank in the mirror and draw a colourful rangoli. Dada ji, Dadi ji, Chacha ji, Chachi ji and the cousins arrive, someone sneaks a laddoo from the tower 😄, and when night falls the house glows with diyas, sparklers, fireworks and a floating sky lantern. 🎆
A joyful Punjabi Diwali song for toddlers and preschoolers, with fun sounds to sing along: Light Light Light! Bright Bright Bright! Wow, What a Sight!
ਨਿਹਾਲ ਤੇ ਇਬਾਦਤ ਦੇ ਪਰਿਵਾਰ ਨਾਲ ਦੀਵਾਲੀ ਮਨਾਓ! ਗੁਰਦੁਆਰਾ ਸਾਹਿਬ, ਰੰਗੋਲੀ, ਲੱਡੂ, ਦੀਵੇ ਤੇ ਆਤਿਸ਼ਬਾਜ਼ੀ, ਨਾਲ ਗਾਓ ਤੇ ਨੱਚੋ! 🎶
Happy Diwali and Bandi Chhor Divas from our family to yours! 🙏
👨👩👧 For grown-ups: in our video, fireworks are only ever lit by adults, at arm's length, and the children watch from a safe distance.
⏱️ Chapters
0:00 Diwali morning at the Gurdwara 🙏
0:16 Decorating the house ✨
0:43 New clothes, the mirror prank & laddoos 🐯
1:07 Rangoli time 🎨
1:28 The family arrives & the laddoo thief 😄
1:50 Lights on! 💡
2:11 Night-time fireworks 🎆
2:37 Sparklers & chakri 🎇
2:53 Sky lantern & Happy Diwali! 🏮
🎵 Lyrics
ਆਈ ਦੀਵਾਲੀ, ਆਈ ਦੀਵਾਲੀ,
ਨਾਲ ਖੁਸ਼ੀਆਂ ਲਿਆਈ ਦੀਵਾਲੀ!
ਹਰ ਕੋਨਾ ਘਰ ਦਾ ਸਜਾਇਆ,
ਘਰ ਨੂੰ ਹੋਰ ਸੋਹਣਾ ਬਣਾਇਆ!
ਰੰਗ ਬਰੰਗੀਆਂ ਲੜੀਆਂ ਲਾਈਆਂ,
ਹਰ ਪਾਸੇ ਖੁਸ਼ੀਆਂ ਛਾਈਆਂ!
ਸੋਹਣੇ ਸੋਹਣੇ ਕੱਪੜੇ ਪਾਏ,
ਸਾਰੇ ਬੱਚੇ ਸੱਜ ਕੇ ਆਏ!
ਸ਼ੀਸ਼ੇ ਅੱਗੇ ਹੱਸਦੇ ਜਾਵਣ,
ਆਪਣੇ ਕੱਪੜੇ ਸਭ ਨੂੰ ਦਿਖਾਵਣ!
ਲਾਲ, ਪੀਲਾ, ਨੀਲਾ, ਗੁਲਾਬੀ,
ਰੰਗੋਲੀ ਲੱਗਦੀ ਬੜੀ ਨਵਾਬੀ!
ਗੋਲ ਗੋਲ ਰੰਗੋਲੀ ਬਣਾਈ,
ਸਭ ਨੇ ਰਲ ਕੇ ਤਾੜੀ ਵਜਾਈ!
ਮੰਮਾ ਲਿਆਈ yummy yummy sweets,
ਨੱਚਣ ਲੱਗੇ little feet!
ਲੱਡੂ ਬਰਫ਼ੀ, ਵਾਹ ਜੀ ਵਾਹ,
ਸਾਰੇ ਬੋਲੇ, ਆਹਾ ਹਾ ਹਾ!
ਦੀਵੇ ਜਗਣ — Light Light Light!
ਘਰ ਲੱਗੇ — Bright Bright Bright!
ਚਾਰੇ ਪਾਸੇ ਰੌਸ਼ਨੀ ਛਾਈ,
ਸਭ ਨੇ ਰਲ ਕੇ ਧੂਮ ਮਚਾਈ!
ਸਭ ਨੇ ਰਲ ਕੇ ਦੀਵਾਲੀ ਮਨਾਈ,
ਖੁਸ਼ੀਆਂ ਵਾਲੀ ਰਾਤ ਹੈ ਆਈ!
ਅਸਮਾਨ ਹੋਇਆ Bright Bright Bright!
ਬੱਚੇ ਬੋਲੇ, Wow, What a Sight!
ਹੱਸਦੇ ਨੱਚਦੇ ਗਾਣਾ ਗਾਇਆ,
ਸਭ ਨੇ ਰਲ ਕੇ ਜਸ਼ਨ ਮਨਾਇਆ!
ਆਈ ਦੀਵਾਲੀ, ਆਈ ਦੀਵਾਲੀ,
ਸਾਰਿਆਂ ਨੂੰ Happy Diwali!
ਸਾਡੀ ਸਾਰੀ ਫੈਮਿਲੀ ਵੱਲੋਂ, ਤੁਹਾਡੀ ਫੈਮਿਲੀ ਨੂੰ… Happy Diwali! 🪔
More BalleBeez songs:
🌈 Rangan Di Tokri: • Rangan di Tokri | ਰੰਗਾਂ ਦੀ ਟੋਕਰੀ | Punjabi...
🚂 Number Train: • Number Train Song 🚂 | ਨੰਬਰਾਂ ਵਾਲੀ ਰੇਲ | Pu...
🚌 Beep Beep Bus: • Beep Beep Bus Song! | ਹੱਸਦੇ ਹੱਸਦੇ ਚੱਲੀ ਬੱਸ...
🌧️ Cham Cham Meeh Varhe: • Cham cham me varhe Song! | ਛਮ ਛਮ ਮੀਂਹ ਵਰ੍ਹ...
🎉 Fun Day Out with Papa: • Fun Day Out | ਘੁੰਮਣ ਚੱਲੀਏ | Best Punjabi N...
🐝 Welcome to BalleBeez! Original Punjabi songs for little ones, with Nehal and Ibadat. New song every Friday. Subscribe and sing along!
/ @ballebeez
#HappyDiwali #PunjabiKidsSongs #BalleBeez