🔴4 Nov. 2026 Salana Shinjh Mela Village Sarih Teh. Nakodar Distt. Jalandhar
Jag Punjabi News
0:00 / 0:00
🔴4 Nov. 2026 Salana Shinjh Mela Village Sarih Teh. Nakodar Distt. Jalandhar
20 757 просмотров · Трансляция закончилась 16 ч назад
Jag Punjabi News
459 тыс. подписчиков
20 757 просмотров · Трансляция закончилась 16 ч назад
ਧੰਨ ਧੰਨ ਬਾਬਾ ਲੱਖ ਦਾਤਾ ਜੀ ਦੁਆਬੇ ਦੇ ਇਤਿਹਾਸਿਕ ਪਿੰਡ ਸਰੀਂਹ ਦਾ ਸਦੀਆਂ ਪੁਰਾਣਾ ਸਲਾਨਾ ਛਿੰਝ ਮੇਲਾ
ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹਰ ਸਾਲ ਦੀ ਤਰ੍ਹਾਂ ਪਿੰਡ ਸਰੀਂਹ ਦਾ ਸਲਾਨਾ ਛਿੰਝ ਮੇਲਾ ਛਿੰਝ ਕਮੇਟੀ, ਗ੍ਰਾਮ ਪੰਚਾਇਤ, ਨਗਰ ਨਿਵਾਸੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਮਿਤੀ 04 ਨਵੰਬਰ 2026 ਨਕੋਦਰ ਤੋਂ ਜੰਡਿਆਲਾ ਮੇਨ ਰੋਡ, ਨੇੜੇ ਦਾਣਾ ਮੰਡੀ, ਪਿੰਡ ਸਰੀਂਹ (ਜਲੰਧਰ) 04-11-2026 ਸ਼ਾਮ ਨੂੰ ਸੱਦੇ ਹੋਏ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ , ਸਵ: ਪਿਆਰਾ ਸਿੰਘ ਦੇ ਪਰਿਵਾਰ ਵੱਲੋਂ ਨਿਹਾਲ ਸਿੱਧੂ ਦੋਹਤਾ ਸ.ਉਂਕਾਰ ਸਿੰਘ ਸਰਨਜੀਤ ਸਿੰਘ ਕੇਨੈਡਾ ਸਪੁੱਤਰ ਸਵ: ਬੂਟਾ ਸਿੰਘ ਦਿਨੇਸ਼ ਗੁਲੀਆਂ ਸਾਹਿਲ ਕੁਹਾਲੀ
ਨਿਸ਼ਾਨ ਹਰਿਆਣਾ ਸ਼ਾਨਵੀਰ ਕੁਹਾਲੀ ਪਟਕੇ ਦਾ ਇਨਾਮ 1,51,000/- ਪਟਕੇ ਦਾ ਇਨਾਮ 1,51,000/- Μ. 98142-05152, 98881-04640 🔴4 Nov. 2026 Salana Shinjh Mela Village Sarih Teh. Nakodar Distt. Jalandhar