Перейти к содержимому

ਆਲੂ ਗੋਭੀ ਦੀ ਸਬਜ਼ੀ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ | Dhaba Style Aloo Gobhi Sabzi | Rajjo Cooking Vlog

Rajjo cooking vlog

0:00 / 0:00

ਆਲੂ ਗੋਭੀ ਦੀ ਸਬਜ਼ੀ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ | Dhaba Style Aloo Gobhi Sabzi | Rajjo Cooking Vlog

236 просмотров · 6 дн. назад
Rajjo cooking vlog
1,45 тыс. подписчиков
236 просмотров · 6 дн. назад
ਆਲੂ ਗੋਭੀ ਦੀ ਸਬਜ਼ੀ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ | Dhaba Style Aloo Gobhi Sabzi | Rajjo Cooking Vlog INGREDIENTS ਆਲੂ ਗੋਭੀ ਦੀ ਸਬਜ਼ੀ ਲਈ ਸਮੱਗਰੀ: ਫੁੱਲ ਗੋਭੀ - 1 ਮੀਡੀਅਮ (500 ਗ੍ਰਾਮ) ਆਲੂ - 2 ਮੀਡੀਅਮ ਟਮਾਟਰ - 2 ਹਰੀ ਮਿਰਚ - 2 ਅਦਰਕ - 1 ਇੰਚ ਹਰਾ ਧਨੀਆ ਜੀਰਾ - 1 ਚਮਚ ਹਲਦੀ - 1/2 ਚਮਚ ਧਨੀਆ ਪਾਊਡਰ - 1 ਚਮਚ ਲਾਲ ਮਿਰਚ ਪਾਊਡਰ - 1/2 ਚਮਚ ਗਰਮ ਮਸਾਲਾ - 1/2 ਚਮਚ ਤੇਲ - 4 ਚਮਚ ਨਮਕ ਸੁਆਦ ਅਨੁਸਾਰ DESCRIPTION (Long Video layi)* ਆਲੂ ਗੋਭੀ ਦੀ ਸਬਜ਼ੀ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ | Dhaba Style Aloo Gobi Masala ਸਤਿ ਸ੍ਰੀ ਅਕਾਲ ਜੀ! Rajjo Cooking Vlog ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਬਣਾਵਾਂਗੇ ਪੰਜਾਬੀ ਸਟਾਈਲ ਢਾਬਾ ਜਿਹੀ ਮਸਾਲੇਦਾਰ ਆਲੂ ਗੋਭੀ ਦੀ ਸਬਜ਼ੀ ਜੋ ਰੋਟੀ, ਪਰੌਂਠੇ ਨਾਲ ਬਹੁਤ ਹੀ ਸਵਾਦ ਲੱਗਦੀ ਹੈ। ਇਸ ਵੀਡੀਓ ਵਿੱਚ ਤੁਸੀਂ ਸਿੱਖੋਗੇ ਕਿ ਗੋਭੀ ਨੂੰ ਬਿਨਾਂ ਟੁੱਟੇ ਕਿਵੇਂ ਬਣਾਈਏ ਤੇ ਮਸਾਲੇਦਾਰ ਤੜਕਾ ਕਿਵੇਂ ਲਗਾਈਏ। ਜੇਕਰ ਵੀਡੀਓ ਪਸੰਦ ਆਵੇ ਤਾਂ Like, Share ਤੇ Subscribe ਜਰੂਰ ਕਰੋ ਜੀ। #rajjocookingvlog #aloogobhi SEARCH KEYWORDS Aloo Gobhi ki Sabzi, Aloo Gobhi Recipe, Punjabi Aloo Gobi, Dhaba Style Aloo Gobhi, ਆਲੂ ਗੋਭੀ ਦੀ ਸਬਜ਼ੀ, aloo gobi ki sabji kaise banaye, gobhi aloo masala, simple aloo gobi, Punjabi sabzi recipe, Rajjo Cooking Vlog, Aloo Gobhi without onion garlic HASHTAGS #ਆਲੂਗੋਭੀਦੀਸਬਜ਼ੀ #AlooGobhiSabzi #AlooGobhiRecipe #PunjabiRecipe #DhabaStyle #GobhiAloo #IndianSabzi #VegRecipe #RajjoCookingVlog #PunjabiCooking #AlooGobhiMasala #EasySabziRecipe #HomeCooking #DesiFood #GobhiRecipe