Mandair Brothers ਦੀ ਅਣਸੁਣੀ ਕਹਾਣੀ | ਸਫ਼ਰ ਸੌਖਾ ਨਹੀਂ ਸੀ… | ਕੁੱਝ ਕਹੀਏ ਕੁੱਝ ਸੁਣੀਏ | FALSAFE
Falsafe
0:00 / 0:00
Mandair Brothers ਦੀ ਅਣਸੁਣੀ ਕਹਾਣੀ | ਸਫ਼ਰ ਸੌਖਾ ਨਹੀਂ ਸੀ… | ਕੁੱਝ ਕਹੀਏ ਕੁੱਝ ਸੁਣੀਏ | FALSAFE
1 328 просмотров · 2 мес. назад
Falsafe
1,22 тыс. подписчиков
1 328 просмотров · 2 мес. назад
ਕੁੱਝ ਕਹੀਏ, ਕੁੱਝ ਸੁਣੀਏ — FALSAFE PODCAST 🎙️
ਇਸ ਖਾਸ ਗੱਲਬਾਤ ਵਿੱਚ Mandair Brothers ਨਾਲ ਹੋਈ ਦਿਲੋਂ ਗੱਲਬਾਤ, ਜਿੱਥੇ ਗੱਲ ਕੀਤੀ ਉਨ੍ਹਾਂ ਦੇ ਸੰਗੀਤਕ ਸਫ਼ਰ, ਸੰਘਰਸ਼, ਭਰਾਵਾਂ ਦੀ ਜੋੜੀ, ਸੁਪਨਿਆਂ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਬਾਰੇ।
ਹਰ ਕਾਮਯਾਬੀ ਦੇ ਪਿੱਛੇ ਇੱਕ ਕਹਾਣੀ ਹੁੰਦੀ ਹੈ…
ਤੇ ਹਰ ਕਹਾਣੀ ਦਾ ਸਫ਼ਰ ਸੌਖਾ ਨਹੀਂ ਹੁੰਦਾ।
ਇਸ episode ਵਿੱਚ ਜਾਣੋ ਉਹਨਾਂ ਦੀ journey, ਉਹਨਾਂ ਦੀ ਸੋਚ ਅਤੇ ਉਹ ਗੱਲਾਂ ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਨਹੀਂ ਸੁਣੀਆਂ।
🎧 Watch the full conversation & listen to their untold story.
ਜੇ episode ਪਸੰਦ ਆਵੇ ਤਾਂ Like, Comment & Subscribe ਕਰਨਾ ਨਾ ਭੁੱਲੋ ❤️
ਕੁੱਝ ਕਹੀਏ, ਕੁੱਝ ਸੁਣੀਏ | FALSAFE
Real People • Real Stories • Real Conversations
#MandairBrothers #FalsafePodcast #KujhKahiyeKujhSuniye #PunjabiPodcast #PunjabiMusic #PunjabiArtists #PunjabiSongs #PunjabiInterview #MandairBrothersInterview #Falsafe #punjabi