Перейти к содержимому

ਬਾਬੂ ਰਜਬ ਅਲੀ #ਕਵੀਸ਼ਰੀ ਦਾ ਬਾਦਸ਼ਾਹ #ਜੀਵਨ #ਪੰਜਾਬੀ ਕਹਾਣੀ #lifestory #motivation #punjabikahani #rajabali

Bol Bahaar ਬੋਲ ਬਹਾਰ

0:00 / 0:00

ਬਾਬੂ ਰਜਬ ਅਲੀ #ਕਵੀਸ਼ਰੀ ਦਾ ਬਾਦਸ਼ਾਹ #ਜੀਵਨ #ਪੰਜਾਬੀ ਕਹਾਣੀ #lifestory #motivation #punjabikahani #rajabali

1 402 просмотра · 11 дн. назад
Bol Bahaar ਬੋਲ ਬਹਾਰ
512 подписчиков
1 402 просмотра · 11 дн. назад
ਪੰਜਾਬੀ ਕਵੀਸ਼ਰੀ ਦੇ ਬਾਦਸ਼ਾਹ ਬਾਬੂ ਰਜਬ ਅਲੀ ਦੀ ਸੋਚ ਅਤੇ ਉਨ੍ਹਾਂ ਦੇ ਪੰਜਾਬ ਲਈ ਪਿਆਰ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ । ਫ਼ਿਰ ਵੀ ਮੇਰੇ ਵੱਲੋਂ ਇਹ ਵੀਡੀਓ ਇੱਕ ਯਤਨ ਹੈ ਕਿ ਬਾਬੂ ਜੀ ਦੀ ਜੀਵਨੀ ਕਹਾਣੀ ਅਤੇ ਉਨ੍ਹਾਂ ਦੀ ਸੋਚ, ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਤੱਕ ਅੱਪੜੇ । ਇਸ ਵਿੱਚ ਵਰਤੀਆਂ ਗਈਆਂ ਬਹੁਤੀਆਂ ਤਸਵੀਰਾਂ AI ਦੀ ਮਦਦ ਨਾਲ ਬਣਾਈਆਂ ਗਈਆਂ ਹਨ । ਇਸ ਦਾ ਮਕਸਦ ਸਿਰਫ਼ ਉਸ ਸਮੇਂ ਦੇ ਪੰਜਾਬ ਦੀ ਕਲਪਨਾ ਕਰਨ ਵਿੱਚ ਸਹਾਇਤਾ ਕਰਨਾ ਹੈ । #ਬੋਲ ਬਹਾਰ #ਸਕਾਰਾਤਮਕ #motivation #punjabistory #lifestory #kavishri #ਕਵੀਸ਼ਰੀ #baburajabali