ਤੈਸਾਹਿਬਕੀਮੈਸਾਰਨਜਾਨੀ॥ | Shabad Kirtan | Bhai Yadwinder Singh
ਸੁਣਤੇਪੁਨੀਤਕਹਤੇਪਵਿਤੁ
0:00 / 0:00
ਤੈਸਾਹਿਬਕੀਮੈਸਾਰਨਜਾਨੀ॥ | Shabad Kirtan | Bhai Yadwinder Singh
543 просмотра · 11 дн. назад
ਸੁਣਤੇਪੁਨੀਤਕਹਤੇਪਵਿਤੁ
69 подписчиков
543 просмотра · 11 дн. назад
ੴਸਤਿਗੁਰਪ੍ਰਸਾਦਿ॥
ਰਾਗੁਸੂਹੀਬਾਣੀਸੇਖਫਰੀਦਜੀਕੀ॥
ਤਪਿਤਪਿਲੁਹਿਲੁਹਿਹਾਥਮਰੋਰਉ॥
ਬਾਵਲਿਹੋਈਸੋਸਹੁਲੋਰਉ॥
ਤੈਸਹਿਮਨਮਹਿਕੀਆਰੋਸੁ॥
ਮੁਝੁਅਵਗਨਸਹਨਾਹੀਦੋਸੁ॥੧॥
ਤੈਸਾਹਿਬਕੀਮੈਸਾਰਨਜਾਨੀ॥
ਜੋਬਨੁਖੋਇਪਾਛੈਪਛੁਤਾਨੀ॥੧॥ਰਹਾਉ॥
ਕਾਲੀਕੋਇਲਤੂਕਿਤਗੁਨਕਾਲੀ॥
ਅਪਨੇਪ੍ਰੀਤਮਕੇਹਉਬਿਰਹੈਜਾਲੀ॥
ਪਿਰਹਿਬਿਹੂਨਕਤਹਿਸੁਖੁਪਾਏ॥
ਜਾਹੋਇਕ੍ਰਿਪਾਲੁਤਾਪ੍ਰਭੂਮਿਲਾਏ॥੨॥
ਵਿਧਣਖੂਹੀਮੁੰਧਇਕੇਲੀ॥
ਨਾਕੋਸਾਥੀਨਾਕੋਬੇਲੀ॥
ਕਰਿਕਿਰਪਾਪ੍ਰਭਿਸਾਧਸੰਗਿਮੇਲੀ॥
ਜਾਫਿਰਿਦੇਖਾਤਾਮੇਰਾਅਲਹੁਬੇਲੀ॥੩॥
ਵਾਟਹਮਾਰੀਖਰੀਉਡੀਣੀ॥
ਖੰਨਿਅਹੁਤਿਖੀਬਹੁਤੁਪਿਈਣੀ॥
ਉਸੁਊਪਰਿਹੈਮਾਰਗੁਮੇਰਾ॥
ਸੇਖਫਰੀਦਾਪੰਥੁਸਮੑਾਰਿਸਵੇਰਾ॥੪॥੧॥
#darbarsahib #blissfulgurbani #blessed #waheguru #shabadkirtan #kirtan #waheguruji #dhangururamdasji #dhangurunanak