ਨਿੱਕੀ ਕਹਾਣੀ| ਤਾਸ਼ ਦੀ ਆਦਤ| ਨਾਨਕ ਸਿੰਘ| ਕਥਾਪੰਜਾਬ| Short Story| Taash Di Aadat| Nanak Singh| KathaPunjab|
THE GOLDEN GATE STUDIO
0:00 / 0:00
ਨਿੱਕੀ ਕਹਾਣੀ| ਤਾਸ਼ ਦੀ ਆਦਤ| ਨਾਨਕ ਸਿੰਘ| ਕਥਾਪੰਜਾਬ| Short Story| Taash Di Aadat| Nanak Singh| KathaPunjab|
2 866 просмотров · 6 л. назад
THE GOLDEN GATE STUDIO
1,66 тыс. подписчиков
2 866 просмотров · 6 л. назад
#Taash_Di_Aadat #Nanank Singh #Short_Story #Katha_Punjab #1st
#ਸਾਹਿਤ_ਪਾਠ
ਸਾਹਿਤ – ਪੜ੍ਹੋ, ਸੁਣੋ, ਦੇਖੋ....
ਪਹਿਲੀ ਕਹਾਣੀ
ਕਹਾਣੀ : ਤਾਸ਼ ਦੀ ਆਦਤ
ਕਹਾਣੀਕਾਰ : ਨਾਨਕ ਸਿੰਘ
ਪੁਸਤਕ : ਕਥਾ ਪੰਜਾਬ
ਸੰਪਾਦਕ : ਡਾ. ਹਰਿਭਜਨ ਸਿੰਘ
ਪ੍ਰਕਾਸ਼ਕ : ਨੈਸ਼ਨਲ ਬੁਕ ਟਰਸਟ, ਇੰਡੀਆ, ਦਿੱਲੀ
ਪ੍ਰਕਾਸ਼ਨ ਵਰ੍ਹਾ : 1970 (ਪਹਿਲਾ ਐਡੀਸ਼ਨ), 2009 (ਛੇਵਾਂ ਐਡੀਸ਼ਨ)
ਆਵਾਜ਼ : ਜਤਿੰਦਰ ਸੋਨੂੰ
ਨਿਰਦੇਸ਼ਕ ਅਤੇ ਪੇਸ਼ਕਾਰ : ਡਾ. ਸਵਾਮੀ ਸਰਬਜੀਤ
ਸੰਯੋਜਕ : ਅੰਮ੍ਰਿਤਾ ਧਾਲੀਵਾਲ-
*ਬੀ.ਏ. ਭਾਗ ਪਹਿਲਾ – ਪੰਜਾਬੀ ਲਾਜ਼ਮੀ ਸਾਹਿਤ ਦੇ ਸਿਲੇਬਸ ਦਾ ਹਿੱਸਾ (ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਦਾ ਸਾਲ 2020 ਵਿੱਚ ਬਦਲੇ ਹੋਏ ਨਵੇਂ ਸਲੇਬਸ ਅਨੁਸਾਰੀ)
**ਕਰੋਨਾ ਸੰਕਟਕਾਲ ਦੌਰਾਨ ਆਨਲਾਈਨ ਪੜ੍ਹਾਈ ਦੇ ਮੱਦੇਨਜ਼ਰ ਤਿਆਰ ਕੀਤਾ ਗਿਆ ਕਹਾਣੀ ਦਾ ਸਾਹਿਤ ਪਾਠ।
**ਨਾਨਕ ਸਿੰਘ ਦੁਆਰਾ ਰਚਿਤ ਵਿਅੰਗਮਈ ਕਹਾਣੀ ਜਿਸ ਵਿੱਚ ਇੱਕ ਛੋਟੇ ਬੱਚੇ ਦਾ ਪੁਲਸੀਆ ਪਿਓ ਉਸ ਨੂੰ ਤਾਸ਼ ਨਾ ਖੇਡਣ ਦੀ ਨਸੀਹਤ ਕਰਦਾ ਹੈ। ਪੁਲਸੀਆ ਪਿਓ ਉਂਝ ਆਪ ਉਨ੍ਹਾਂ ਸਾਰੀਆਂ ਬੁਰੀਆਂ ਅਲਾਮਤਾਂ ਦਾ ਸ਼ਿਕਾਰ ਹੈ ਜਿਸ ਤੋਂ ਬਚਣ ਲਈ ਆਪਣੇ ਬੱਚੇ ਨੂੰ ਤਾਕੀਦ ਕਰ ਰਿਹਾ ਹੈ।