Перейти к содержимому

ਜਿੱਤ ਦੀ ਖ਼ੁਸ਼ੀ ! ਢੋਲ 'ਤੇ ਭੰਗੜਾ 🕺 | PU Zonal Youth Festival GNC Narangwal 2026

Axle & Akal

0:00 / 0:00

ਜਿੱਤ ਦੀ ਖ਼ੁਸ਼ੀ ! ਢੋਲ 'ਤੇ ਭੰਗੜਾ 🕺 | PU Zonal Youth Festival GNC Narangwal 2026

312 просмотров · 2 нед. назад
Axle & Akal
123 подписчика
312 просмотров · 2 нед. назад
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ! 🙏 Panjab University Zonal Youth Festival ਵਿੱਚ ਸਾਡੇ ਕਾਲਜ (Govt. National College, Narangwal) ਨੇ ਗੱਡੇ ਝੰਡੇ ਅਤੇ ਬਣਿਆ 1st Runner-Up! 🏆✨ ਇਸ ਵਲੌਗ ਵਿੱਚ ਦੇਖੋ ਜਿੱਤ ਦੇ ਸ਼ਾਨਦਾਰ ਜਸ਼ਨ, ਢੋਲ ਦੇ ਡਗੇ 'ਤੇ ਪੈਂਦਾ ਭੰਗੜਾ, ਕੁਟੀਆ ਸਾਹਿਬ ਗੁਰਦੁਆਰਾ ਵਿਖੇ ਸ਼ੁਕਰਾਨਾ ਮੱਥਾ ਟੇਕਣ ਦਾ ਪਲ, ਅਤੇ ਨਾਲ ਹੀ ਸਾਡੇ ਮੁੰਡਿਆਂ ਦੇ ਜਨਮਦਿਨ ਦੀ ਸੈਲੀਬ੍ਰੇਸ਼ਨ। ਇਹ ਮੇਰਾ ਪਹਿਲਾ ਵਲੌਗ ਹੈ, ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਜੋ ਅੱਗੇ ਹੋਰ ਵੀ ਵਧੀਆ ਕੰਟੈਂਟ ਤੁਹਾਡੇ ਲਈ ਲੈ ਕੇ ਆ ਸਕੀਏ। ਜੇ ਵੀਡੀਓ ਪਸੰਦ ਆਵੇ ਤਾਂ Like, Share ਅਤੇ Channel ਨੂੰ Subscribe ਕਰਨਾ ਨਾ ਭੁੱਲਣਾ! ❤️ ⏱️ Timestamps: 0:00 - Intro & Heading to College 0:40 - 1st Runner-Up Celebration & Trophies 0:54 - Visiting Gurdwara Kutiya Sahib 1:15 - Dhol, Bhangra & Campus Vibes 3:25 - Double Celebration (Birthday Bash) 3:33 - Outro #YouthFestival #Bhangra #CollegeLife #Vlog #GNC #PanjabUniversity #Punjab