Doli Da Geet | Baba Beli | Latest Punjabi Wedding Songs 2025
Baba Beli и Belipuna Records Archives
0:00 / 0:00
Doli Da Geet | Baba Beli | Latest Punjabi Wedding Songs 2025
405 118 просмотров · 11 мес. назад
Baba Beli и Belipuna Records Archives
405 118 просмотров · 11 мес. назад
Audio Available on all Audio Platforms
Title : Doli da Geet
Singer, Lyrics & Composer: Baba Beli
Music & Chorus Vocals: Gur Moh
Video Director & DoP: Rupinder Korpal
Editor: Raman Sharma
Assistant Directors: Kamal Nazm, Mani Lohgarh, Kamal Dhaliwal
Makeover: Shifa
Location: Apni Haveli Sangrur
Main Lead: Komal Chaudhary
Cast: Bachitar Sandhu, Sanjna, Harman Kaheru, Asthavar Singh, Zarnaab Kaur, Daljit Kaur, Parvesh Rani, Jeevanpreet Kaur, Ranjodh Sandhu
Production Manager: Harman Kaheru
Costumes: New Style (Dhuri), Pehnava Garments (Dhuri), Kala Bhangra Coach (Dhuri)
Producer: Jeevanpreet Kaur
Label: Belipuna Records
Spl Thanks: Manish Kumar Garg, Mithhu Kabaarhiya Ji (Mansa)
Lyrics in Gurmukhi and Roman
ਬਾਬਲ ਦੇ ਮਹਿਲੀਂ ਜੀ ਮੈਂ ਸੋਨੇ ਦੀ ਚਿੜੀਆ,
ਚਿੜੀਆ ਚੋਗਾ ਚੁਗੇਂਦੀ ਉੱਡ ਚੱਲੀ ਵੇ
ਮਹਿਲਾਂ ਦੇ ਕਬਜ਼ੇ ਬਾਬਲ ਪੁੱਤਰਾਂ ਨੂੰ ਦੇ ਕੇ ਤੋਰੇ
ਹੋਰਾਂ ਦੇ ਮਹਿਲੀਂ ਬੇਟੀ ਕੱਲੀ ਵੇ
ਚੋਗਾ ਚੁਗੇਂਦੀ ਉੱਡ ਚੱਲੀ ਵੇ
ਦਿਨ ਢਲ ਗਿਆ ਬਾਬਲ ਵੇ, ਢਲ ਗਏ ਅੰਬਰਾਂ 'ਤੋਂ ਪਰਛਾਵੇਂ *2
ਧੀ ਤੁਰਦੀ ਜਾਂਦੀ ਐ, ਹੁਣ ਤੂੰ ਕਿਸਨੂੰ ਲਾਡ ਲਡਾਵੇਂ *2
ਤੁਰ ਹੌਲੀ ਹੌਲੀ ਨੀਂ ਧੀਏ, ਹੁਣ ਨਾ ਰਹੀਂ ਖਲੋਤੀ
ਮੇਰੇ ਲਾਡ ਲਡਾਵਣ ਨੂੰ, ਮੇਰੇ ਕੋਲ ਰਹੂਗੀ ਪੋਤੀ *2
ਨਾਲੇ ਪੁੱਛਦੀ ਅੰਮੜੀ ਨੂੰ, ਨੀਂ ਤੂੰ ਰੋਕ ਰਹੀ ਕਿਉਂ ਛੱਲਾਂ *2
ਹੁਣ ਤੋਰਕੇ ਬੇਟੀ ਨੂੰ, ਕੀਹਦੇ ਨਾਲ ਕਰੇਂਗੀ ਗੱਲਾਂ *2
ਜਾ ਤੁਰਜਾ ਬੇਟੜੀਏ, ਸਾਡੇ ਖਾਲੀ ਹੋਗੇ ਬਸਤੇ
ਬਹਿ ਵਿਚ ਦਰਵਾਜ਼ੇ ਦੇ, ਤੇਰੇ ਨਿੱਤ ਵੇਖੂੰਗੀ ਰਸਤੇ *2
ਫੁੱਲਾਂ ਨੂੰ ਗਮਲੇ ਪੁੱਛਦੇ, ਕੰਧਾਂ ਨੂੰ ਥਮਲੇ ਪੁੱਛਦੇ
ਦੇਸਾਂ ਦੀ ਧਰਤੀ ਕਾਹਤੋਂ ਹੱਲੀ ਵੇ
ਬਾਬਲ ਨੇ ਬੇਟੀ ਤੋਰੀ ਕੱਲੀ ਵੇ
ਚੋਗਾ ਚੁਗੇਂਦੀ ਉੱਡ ਚੱਲੀ ਵੇ
ਮੇਰਾ ਰਾਜ ਕਰੂ ਵੀਰਾ, ਦੇ ਕੇ ਭਾਬੀ ਹੱਥ ਵਜ਼ੀਰੀ *2
ਬਾਬਲ ਤੇਰੇ ਵਤਨਾਂ 'ਤੋਂ ਸਾਡੇ ਮੁੱਕ ਗਏ ਹੱਕ ਅਖ਼ੀਰੀ
ਅੰਮੀਏ ਤੇਰੇ ਵਤਨਾਂ 'ਤੋਂ ਸਾਡੇ ਖੋ ਗਏ ਹੱਕ ਅਖ਼ੀਰੀ
ਬਾਬਲ ਤੇਰੇ ਵਤਨਾਂ 'ਤੋਂ ਸਾਡੇ ਮੁੱਕ ਗਏ ਹੱਕ ਅਖ਼ੀਰੀ
Babal de mehli'n ji main sone di chidiya,
Chidiya choga chugendi udd chali ve
Mehla'n de kabze babal putra nu de ke tore
Hora de mehli'n beti kali ve
Choga chugendi udd chali ve
Din dhal gaya babal ve, dhal gaye ambara to parchhave *2
Dhee turdi jandi ai, hun tu kisnu laad ladave *2
Tur hauli hauli ni dhiye, hun na rahi khaloti
Mere laad ladavan nu, mere kol rahugi poti *2
Nale puchhdi ammri nu, ni tu rok rahi kyu chhalla'n *2
Hun torke beti nu, kihde naal karengi galla'n *2
Ja turja betrhiye, ni sade khali ho gaye baste
Beh vich darwaze de, tere nit vekhungi raste *2
Fula'n nu gamle puchhde, kandha nu thammle puchhde
Desa di dharti kahto hali ve
Babal ne beti tori kali ve
Choga chugendi ud chali ve
Mera raj karu veera, de ke bhabhi hath wazeeri *2
Babal tere watna to sade mukk gaye hakk akheeri
Ammiye tere watna to sade kho gaye hakk akheeri
Babal tere watna to sade mukk gaye hakk akheeri
#baba_beli #belipuna #bababeli #punjabisong #punjabi #punjabifolkmusic