ਜਨਨੀ ਜਣੈ ਤਾਂ ਭਗਤ ਜਣ | Kabir Das Ji Da Doha | Soulful Punjabi Sufi Song।Bhagat Network Music Channel
Bhagat Network Music Channel
0:00 / 0:00
ਜਨਨੀ ਜਣੈ ਤਾਂ ਭਗਤ ਜਣ | Kabir Das Ji Da Doha | Soulful Punjabi Sufi Song।Bhagat Network Music Channel
13 просмотров · 11 дн. назад
Bhagat Network Music Channel
210 подписчиков
13 просмотров · 11 дн. назад
ਕਬੀਰ ਦਾਸ ਜੀ ਦੇ ਪ੍ਰਸਿੱਧ ਦੋਹੇ 'ਤੇ ਅਧਾਰਿਤ ਇੱਕ ਰੂਹਾਨੀ ਰਚਨਾ।
Lyrics:
ਜਨਨੀ ਜਣੈ ਤਾਂ ਭਗਤ ਜਣ, ਕੈ ਦਾਤਾ ਕੈ ਸੂਰ,
ਨਹੀਂ ਤਾਂ ਜਨਨੀ ਬਾਂਝ ਰਹੇ, ਕਾਹੇ ਗਵਾਵਹਿ ਨੂਰ।
ਇਸ ਗੀਤ ਵਿੱਚ ਮਾਂ ਦੀ ਮਹਿਮਾ ਅਤੇ ਇੱਕ ਸਫਲ ਜੀਵਨ ਦਾ ਸੁਨੇਹਾ ਦਿੱਤਾ ਗਿਆ ਹੈ। ਜੇ ਜਨਮ ਲੈਣਾ ਹੈ ਤਾਂ ਭਗਤ, ਦਾਨੀ ਜਾਂ ਸੂਰਮਾ ਬਣੋ, ਨਹੀਂ ਤਾਂ ਜਨਮ ਵਿਅਰਥ ਹੈ।
Doha by: Sant Kabir Das Ji
Lyrics & Concept: Prof. Raj Kumar Bhagat
Inspired by Kabir Vani
ਜੇ ਇਹ ਰਚਨਾ ਦਿਲ ਨੂੰ ਛੂਹੇ ਤਾਂ Like, Comment ਅਤੇ Share ਜਰੂਰ ਕਰੋ।
🙏 ਜੈ ਗੁਰੂਦੇਵ 🙏
#ਜਨਨੀਜਣੈਤਾਂਭਗਤਜਣ #KabirDasJi #KabirVani #KabirDoha #PunjabiSufi #SufiSong #BhagatBani #SantKabir #PunjabiLyrics #SufiMusic #SpiritualPunjab #Bhajan #PunjabiSong #KabirKeDohe #ProfRajKumarBhagat #BhagatNetwork