Перейти к содержимому

ਮਜ਼ੇਦਾਰ ਅੰਡੇ ਦਾ ਕੀਮ | ਮੂੰਹ ਵਿੱਚ ਪਾਣੀ ਲਿਆਉਣ ਵਾਲਾ ਅੰਡਾ ਕੀਮ

cookwithlove

0:00 / 0:00

ਮਜ਼ੇਦਾਰ ਅੰਡੇ ਦਾ ਕੀਮ | ਮੂੰਹ ਵਿੱਚ ਪਾਣੀ ਲਿਆਉਣ ਵਾਲਾ ਅੰਡਾ ਕੀਮ

73 просмотра · 4 дн. назад
cookwithlove
68 подписчиков
73 просмотра · 4 дн. назад
ਸਮੱਗਰੀ: 5–6 ਉਬਲੇ ਹੋਏ ਅੰਡੇ 2 ਬਾਰੀਕ ਕੱਟੇ ਪਿਆਜ਼ 2 ਟਮਾਟਰ 2 ਹਰੀਆਂ ਮਿਰਚਾਂ 1 ਚਮਚ ਅਦਰਕ-ਲਸਣ ਪੇਸਟ ਅੱਧਾ ਚਮਚ ਹਲਦੀ 1 ਚਮਚ ਲਾਲ ਮਿਰਚ 1 ਚਮਚ ਧਨੀਆ ਪਾਊਡਰ ਅੱਧਾ ਚਮਚ ਗਰਮ ਮਸਾਲਾ ਨਮਕ ਸਵਾਦ ਅਨੁਸਾਰ 2 ਚਮਚ ਤੇਲ ਹਰਾ ਧਨੀਆ ਬਣਾਉਣ ਦਾ ਤਰੀਕਾ: ਸਭ ਤੋਂ ਪਹਿਲਾਂ ਅੰਡੇ ਉਬਾਲ ਕੇ ਛਿੱਲ ਲਓ। ਅੰਡਿਆਂ ਨੂੰ ਕੱਦੂਕਸ ਕਰ ਲਓ ਜਾਂ ਛੋਟੇ-ਛੋਟੇ ਟੁਕੜੇ ਕਰ ਲਓ। ਕੜਾਹੀ ਵਿੱਚ ਤੇਲ ਗਰਮ ਕਰਕੇ ਪਿਆਜ਼ ਸੁਨਹਿਰੀ ਹੋਣ ਤੱਕ ਭੁੰਨੋ। ਹੁਣ ਅਦਰਕ-ਲਸਣ ਪੇਸਟ ਅਤੇ ਹਰੀਆਂ ਮਿਰਚਾਂ ਪਾਓ। ਟਮਾਟਰ ਅਤੇ ਸਾਰੇ ਸੁੱਕੇ ਮਸਾਲੇ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਹੁਣ ਕੱਦੂਕਸ ਕੀਤੇ ਅੰਡੇ ਪਾ ਕੇ ਹੌਲੀ-ਹੌਲੀ ਮਿਲਾਓ। 4–5 ਮਿੰਟ ਪਕਾਓ ਤਾਂ ਜੋ ਮਸਾਲਾ ਅੰਡਿਆਂ ਵਿੱਚ ਚੰਗੀ ਤਰ੍ਹਾਂ ਰਲ ਜਾਵੇ। ਅਖੀਰ ਵਿੱਚ ਗਰਮ ਮਸਾਲਾ ਅਤੇ ਹਰਾ ਧਨੀਆ ਪਾ ਦਿਓ। Preparation time: 10 minutes Cooking time: 15 minutes Serves: 2–3 people Ingredients 4 boiled eggs 2 medium onions, finely chopped 2 tomatoes, finely chopped 2 green chillies, chopped 1 tbsp ginger-garlic paste 2 tbsp oil ½ tsp cumin seeds ½ tsp turmeric powder 1 tsp red chilli powder 1 tsp coriander powder ½ tsp garam masala Salt to taste Fresh coriander leaves 2 tbsp water Method Boil the eggs, peel them and grate or finely chop them. Heat oil in a pan. Add cumin seeds. Add chopped onions and cook until golden brown. Add ginger-garlic paste and green chillies. Sauté for a minute. Add tomatoes, turmeric, red chilli powder, coriander powder and salt. Cook until the tomatoes become soft and the masala releases oil. Add the grated eggs and mix everything well. Cook for 3–4 minutes on low flame. Add garam masala and fresh coriander. Mix well and serve hot. #EggKeema #ਅੰਡੇਦਾਕੀਮਾ #PunjabiRecipe #EggRecipe #CookWithLove #DesiFood #HomemadeFood