Перейти к содержимому

Amit Shah on CM Mann | 2027 ਦੀ ਜੰਗ 'ਚ MSP ਦਾ ਮੁੱਦਾ, ਅਮਿਤ ਸ਼ਾਹ ਨੇ CM ਮਾਨ ਨੂੰ ਘੇਰਿਆ | Punjab Elections

News18 Punjab

0:00 / 0:00

Amit Shah on CM Mann | 2027 ਦੀ ਜੰਗ 'ਚ MSP ਦਾ ਮੁੱਦਾ, ਅਮਿਤ ਸ਼ਾਹ ਨੇ CM ਮਾਨ ਨੂੰ ਘੇਰਿਆ | Punjab Elections

1 862 просмотра · 8 ч назад
News18 Punjab
10,5 млн подписчиков
1 862 просмотра · 8 ч назад
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਕਾਊਂਟਡਾਊਨ ਸ਼ੁਰੂ ਹੋਣ ਦੇ ਨਾਲ ਹੀ ਸਿਆਸੀ ਪਾਰਟੀਆਂ ਨੇ ਕਿਸਾਨਾਂ ਦੇ ਮੁੱਦਿਆਂ ’ਤੇ ਸਰਗਰਮੀ ਵਧਾ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ MSP ਦੇ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਦਾ ਕਿਸਾਨ ਅੱਜ ਵੀ ਘੱਟੋ-ਘੱਟ ਸਮਰਥਨ ਮੁੱਲ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਨੇ CM ਮਾਨ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੋਂ ਸਿੱਖਣ ਦੀ ਨਸੀਹਤ ਦਿੱਤੀ ਅਤੇ ਦਾਅਵਾ ਕੀਤਾ ਕਿ ਹਰਿਆਣਾ ਵਿੱਚ 24 ਫ਼ਸਲਾਂ ਦੀ MSP ’ਤੇ ਖ਼ਰੀਦ ਹੋ ਰਹੀ ਹੈ। ਅਜਿਹੇ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ MSP ਦਾ ਮੁੱਦਾ ਪੰਜਾਬ ਦੀ ਸਿਆਸਤ ਵਿੱਚ ਨਵੀਂ ਬਹਿਸ ਛੇੜ ਰਿਹਾ ਹੈ। #amitshah #cmmann #punjabelections #msp #cmsaini #news18punjab #amitshah #bhagwantmann #msp #news18punjab #punjabfarmers #naibsaini #haryanacm #farmersnews As the countdown to the 2027 Punjab Assembly elections begins, political parties are stepping up their focus on farmers’ issues. Union Home Minister Amit Shah has targeted Chief Minister Bhagwant Mann over the Minimum Support Price (MSP), saying that Punjab’s farmers are still fighting for it. Shah advised CM Mann to learn from Haryana Chief Minister Nayab Singh Saini and claimed that 24 crops are being procured at MSP in Haryana. The MSP issue is now emerging as a key point of political debate in Punjab ahead of the 2027 elections. news18 punjab live, punjabi news, punjab news, punjab news today, punjabi news live, amit shah karnal padyatra, diljit singh mansa case, parvinder singh jhota case, punjab da case, divit olakh bhog ceremony, strait of hormuz indian ships Find Latest News, Top Headlines And breaking news only on News18 Punjab Youtube Channel. For All Live Coverage, Exclusive And Latest News Update, Watch The LIVE TV Of News18 Punjab, Catch The Latest News LIVE News18 Mobile App: https://onelink.to/desc-youtube News 18 Punjab is an exclusive news channel on YouTube which streams news related to Punjab, Nation and the World. Along with the news, the channel also has debates on contemporary topics and shows on special series which are interesting and informative. News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab Follow Every Breaking Story LIVE 🔴 Watch News18 LIVE 24x7: https://youtube.com/live/KMWcefrAKLg Subscribe to our channel: http://bit.ly/1IMIp73 For Latest news and updates, log on to: https://bit.ly/2Cx91Ok For Latest news and updates, log on to: https://onelink.to/desc-youtube Follow Us on Twitter:   / news18punjab   Like Us on Facebook:   / news18punjab