Перейти к содержимому

Khabran Da Prime Time | BJP ਵਾਲੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਧਮਕਾ ਕੇ ਸ਼ਾਮਲ ਕਰਵਾ ਰਹੇ - Sanghera

News18 Punjab

0:00 / 0:00

Khabran Da Prime Time | BJP ਵਾਲੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਧਮਕਾ ਕੇ ਸ਼ਾਮਲ ਕਰਵਾ ਰਹੇ - Sanghera

5 196 просмотров · 1 дн. назад
News18 Punjab
10,5 млн подписчиков
5 196 просмотров · 1 дн. назад
ਆਮ ਆਦਮੀ ਪਾਰਟੀ ਦੇ ਤਿੰਨ ਮੌਜੂਦਾ ਵਿਧਾਇਕਾਂ ਦੇ BJP ਵਿੱਚ ਸ਼ਾਮਲ ਹੋਣ ਨਾਲ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਇਨ੍ਹਾਂ ਤਿੰਨਾਂ ਵਿਧਾਇਕਾਂ ਦੇ ਪਾਰਟੀ ਛੱਡਣ ਪਿੱਛੇ ਕੀ ਕਾਰਨ ਹੋ ਸਕਦੇ ਹਨ ਅਤੇ ਕੀ ਉਨ੍ਹਾਂ ਦੀਆਂ ਟਿਕਟਾਂ ਕੱਟੇ ਜਾਣ ਦੀ ਸੰਭਾਵਨਾ ਸੀ? AAP ਛੱਡ ਕੇ ਤਿੰਨਾਂ ਨੇ BJP ਨੂੰ ਹੀ ਕਿਉਂ ਚੁਣਿਆ? ਇਸ ਦਲ-ਬਦਲੀ ਨਾਲ BJP ਦੇ ਸਿਆਸੀ ਨੈਰੇਟਿਵ ਅਤੇ ਵੋਟ ਬੈਂਕ ’ਤੇ ਕਿੰਨਾ ਅਸਰ ਪੈ ਸਕਦਾ ਹੈ? ਕੀ 2027 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਪੱਧਰ ’ਤੇ ਦਲ-ਬਦਲੀ ਦੇਖਣ ਨੂੰ ਮਿਲੇਗੀ? ਬਹੁਕੋਣੀ ਮੁਕਾਬਲੇ ਟਿਕਟ ਦੇ ਚਾਹਵਾਨਾਂ ਲਈ ਕਿੰਨੇ ਮੌਕੇ ਪੈਦਾ ਕਰ ਰਹੇ ਹਨ ਅਤੇ ਜੇ BJP-SAD ਵਿਚਾਲੇ ਗਠਜੋੜ ਹੁੰਦਾ ਹੈ ਤਾਂ ਦਲ-ਬਦਲੀ ਵਾਲੀਆਂ ਸੀਟਾਂ ਦੇ ਸਮੀਕਰਨ ਕਿਵੇਂ ਬਦਲ ਸਕਦੇ ਹਨ? ਜਾਣੋ ਇਸ ਸਿਆਸੀ ਘਟਨਾਕ੍ਰਮ ਦਾ ਪੂਰਾ ਵਿਸ਼ਲੇਸ਼ਣ। #khabrandaprimetime #punjabnews #aap #bjp #aapmlas #aapcrisis #aappunjab #punjabpolitics  The entry of three sitting AAP MLAs into the BJP has triggered fresh political debate in Punjab. What could have prompted the three legislators to leave AAP, and were their chances of getting party tickets under question? Why did they choose the BJP? How could this shift affect the BJP’s political narrative and vote bank? Will Punjab witness large-scale party switching ahead of the 2027 Assembly elections? Are multi-cornered contests creating more opportunities for ticket aspirants? And if the BJP and SAD form an alliance, how could the electoral equations change in the constituencies affected by this political shift? Watch the complete analysis. news18 punjab live, punjabi news, punjab news, punjab news today, punjabi news live, bhagwant mann patiala canal project, punjab aap mlas join bjp, punjab school timings, sukhbir badal press conference, panchkula school girl assault, parvinder singh jhota case, diljit singh mansa case, cyclone murasu, us midterm election 2026 Find Latest News, Top Headlines And breaking news only on News18 Punjab Youtube Channel. For All Live Coverage, Exclusive And Latest News Update, Watch The LIVE TV Of News18 Punjab, Catch The Latest News LIVE News18 Mobile App: https://onelink.to/desc-youtube News 18 Punjab is an exclusive news channel on YouTube which streams news related to Punjab, Nation and the World. Along with the news, the channel also has debates on contemporary topics and shows on special series which are interesting and informative. News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab Follow Every Breaking Story LIVE 🔴 Watch News18 LIVE 24x7: https://youtube.com/live/KMWcefrAKLg Subscribe to our channel: http://bit.ly/1IMIp73 For Latest news and updates, log on to: https://bit.ly/2Cx91Ok For Latest news and updates, log on to: https://onelink.to/desc-youtube Follow Us on Twitter:   / news18punjab   Like Us on Facebook:   / news18punjab