Chetan Singh Jouramajra on AAP : ਜੌੜਾਮਾਜਰਾ ਤੋਂ ਸੁਣੋ ਕਿਉਂ ਛੱਡੀ ਪਾਰਟੀ? ਵੱਡੇ ਖੁਲਾਸੇ | punjab tak
Punjab Tak
0:00 / 0:00
Chetan Singh Jouramajra on AAP : ਜੌੜਾਮਾਜਰਾ ਤੋਂ ਸੁਣੋ ਕਿਉਂ ਛੱਡੀ ਪਾਰਟੀ? ਵੱਡੇ ਖੁਲਾਸੇ | punjab tak
3 297 просмотров · 8 ч назад
Punjab Tak
331 тыс. подписчиков
3 297 просмотров · 8 ч назад
ਆਮ ਆਦਮੀ ਪਾਰਟੀ ਵੱਲੋਂ 2027 ਪੰਜਾਬ ਵਿਧਾਨ ਸਭਾ ਚੋਣਾਂ ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਤੋਂ ਬਾਅਦ ਜੌੜਾਮਾਜਰਾ (ਅਤੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ) ਨੇ ਪਾਰਟੀ ਛੱਡਣ ਦਾ ਐਲਾਨ ਕੀਤਾ।ਪਾਰਟੀ ਵੱਲੋਂ ਉਨ੍ਹਾਂ ਦੇ ਹਲਕੇ (ਸਮਾਣਾ) ਵਿੱਚ ਪਹਿਲਾਂ ਹੀ ਨਵੇਂ ਹਲਕਾ ਇੰਚਾਰਜ ਦੀ ਨਿਯੁਕਤੀ ਕਰ ਦਿੱਤੀ ਗਈ ਸੀ, ਜਿਸ ਨਾਲ ਉਨ੍ਹਾਂ ਦੀ ਟਿਕਟ ਕੱਟੇ ਜਾਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ।
Chetan Singh Jouramajra on AAP : ਜੌੜਾਮਾਜਰਾ ਤੋਂ ਸੁਣੋ ਕਿਉਂ ਛੱਡੀ ਪਾਰਟੀ? ਵੱਡੇ ਖੁਲਾਸੇ | punjab tak
#chetansinghjauramajra #aamadamiparty #aappunjab #latestupdate #punjabpolitics #politicalnews #politicalupdate #punjabelection2027
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
#PunjabTak #PunjabNews #PunjabNews #ChandigarhNews #AmritsarNews #LudhianaNews #BreakingNews #HindiNews #PunjabPolitics #AAPPunjab #PunjabLatestNews #PunjabGroundReport #PunjabUpdates #PunjabNewsUpdate #PunjabHindiSamachar
Facebook - / punjabtakofficial
Instagram - / punjabtak
Twitter - / punjabtak
Website-https://www.tak.live/punjab-tak