Перейти к содержимому

Punjab Alert: ਅੰਮ੍ਰਿਤਪਾਲ ਦੇ ਸਰੈਂਡਰ ਨੂੰ ਲੈ ਕੇ ਨਵੀਂ ਚਰਚਾ | Punjabi news | TV9news | Vaisakhinews

TV9 Library - Punjabi

0:00 / 0:00

Punjab Alert: ਅੰਮ੍ਰਿਤਪਾਲ ਦੇ ਸਰੈਂਡਰ ਨੂੰ ਲੈ ਕੇ ਨਵੀਂ ਚਰਚਾ | Punjabi news | TV9news | Vaisakhinews

134 просмотра · 4 дн. назад
TV9 Library - Punjabi
30 подписчиков
134 просмотра · 4 дн. назад
A major suspense has emerged around fugitive Amritpal Singh, who remains a subject of concern for Punjab Police. Fresh speculation suggests that he could surrender during the auspicious occasion of Vaisakhi, raising several questions about his next move. Could this become one of the biggest developments in Punjab's political and religious landscape? According to the speculation, Amritpal Singh may choose one of Punjab's three important Sikh Takhts for a possible surrender: Takht Sri Keshgarh Sahib, Takht Sri Damdama Sahib at Talwandi Sabo in Bathinda, or Sri Akal Takht Sahib in Amritsar. The possibility of surrendering at a major religious gathering has added another dimension to the discussion. Could he choose a religious gathering and a large crowd as the backdrop for his surrender? Will such a move turn him into a religious figure among his supporters? Why are these three Sikh Takhts being discussed? What could be the significance of Vaisakhi in this entire development? Is Punjab Police prepared for any unexpected move? Will Amritpal Singh finally surrender, or is this speculation about his next move still far from reality? Watch this special report by TV9 Library Punjabi for all the important details and the questions surrounding this developing story. No surrender has been officially confirmed. ਪੰਜਾਬ ਦੀ ਸਿਆਸਤ ਅਤੇ ਸੁਰੱਖਿਆ ਦੇ ਮਾਹੌਲ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਤੇਜ਼ ਹੋ ਗਈ ਹੈ। ਪੰਜਾਬ ਪੁਲਿਸ ਲਈ ਸਿਰਦਰਦੀ ਬਣੇ ਅੰਮ੍ਰਿਤਪਾਲ ਸਿੰਘ ਦੇ ਵਿਸਾਖੀ ਮੌਕੇ ਆਤਮ ਸਮਰਪਣ ਕਰਨ ਦੀ ਸੰਭਾਵਨਾ ਨੂੰ ਲੈ ਕੇ ਨਵੇਂ ਖਦਸ਼ੇ ਜਤਾਏ ਜਾ ਰਹੇ ਹਨ। ਕੀ ਵਿਸਾਖੀ ਦਾ ਮੌਕਾ ਅੰਮ੍ਰਿਤਪਾਲ ਦੇ ਅਗਲੇ ਕਦਮ ਲਈ ਅਹਿਮ ਸਾਬਤ ਹੋ ਸਕਦਾ ਹੈ? ਕੀ ਪੰਜਾਬ ਵਿੱਚ ਕੋਈ ਵੱਡਾ ਘਟਨਾਕ੍ਰਮ ਦੇਖਣ ਨੂੰ ਮਿਲੇਗਾ? ਚਰਚਾ ਹੈ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਤਿੰਨ ਪ੍ਰਮੁੱਖ ਸਿੱਖ ਤਖ਼ਤਾਂ ਵਿੱਚੋਂ ਕਿਸੇ ਇੱਕ ਥਾਂ 'ਤੇ ਆਤਮ ਸਮਰਪਣ ਕਰ ਸਕਦਾ ਹੈ। ਇਨ੍ਹਾਂ ਵਿੱਚ ਸ੍ਰੀ ਕੇਸ਼ਗੜ੍ਹ ਸਾਹਿਬ, ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਸ੍ਰੀ ਦਮਦਮਾ ਸਾਹਿਬ ਅਤੇ ਅੰਮ੍ਰਿਤਸਰ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਸਾਹਮਣੇ ਆ ਰਹੇ ਹਨ। ਕੀ ਉਹ ਕਿਸੇ ਧਾਰਮਿਕ ਸਮਾਗਮ ਦੌਰਾਨ ਸੰਗਤ ਦੀ ਵੱਡੀ ਭੀੜ ਵਿਚਕਾਰ ਸਮਰਪਣ ਕਰਨ ਦੀ ਰਣਨੀਤੀ ਅਪਣਾ ਸਕਦਾ ਹੈ? ਕੀ ਇਸ ਤਰ੍ਹਾਂ ਦਾ ਕਦਮ ਉਸ ਨੂੰ ਆਪਣੇ ਸਮਰਥਕਾਂ ਵਿਚ ਧਾਰਮਿਕ ਨਾਇਕ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਹੋ ਸਕਦਾ ਹੈ? ਆਖਿਰ ਅੰਮ੍ਰਿਤਪਾਲ ਸਿੰਘ ਦੇ ਅਗਲੇ ਕਦਮ ਨੂੰ ਲੈ ਕੇ ਇੰਨੀ ਚਰਚਾ ਕਿਉਂ ਹੋ ਰਹੀ ਹੈ? ਕੀ ਪੰਜਾਬ ਪੁਲਿਸ ਇਸ ਸੰਭਾਵਨਾ ਨੂੰ ਧਿਆਨ ਵਿੱਚ ਰੱਖ ਕੇ ਤਿਆਰੀ ਕਰ ਰਹੀ ਹੈ? ਕੀ ਵਿਸਾਖੀ ਮੌਕੇ ਕੋਈ ਵੱਡਾ ਫੈਸਲਾ ਸਾਹਮਣੇ ਆਵੇਗਾ ਜਾਂ ਇਹ ਸਿਰਫ਼ ਇੱਕ ਖਦਸ਼ਾ ਹੈ? ਇਨ੍ਹਾਂ ਸਾਰੇ ਅਹਿਮ ਸਵਾਲਾਂ ਦੇ ਜਵਾਬ ਜਾਣਨ ਲਈ ਦੇਖੋ TV9 Library Punjabi ਦੀ ਇਹ ਖ਼ਾਸ ਰਿਪੋਰਟ। ਫਿਲਹਾਲ ਅੰਮ੍ਰਿਤਪਾਲ ਸਿੰਘ ਦੇ ਆਤਮ ਸਮਰਪਣ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। #AmritsarNews | #BathindaNews | #TalwandiSabo | #SikhCommunity | #PunjabSecurity | #PunjabBreakingNews | #WarisPunjabDe | #PunjabToday | #PunjabiNews | #TV9Library | #TV9Punjabi | #SikhTakht | #VaisakhiNews | #AmritpalSurrender | #PunjabCurrentAffairs | #PunjabPoliceNews | #LatestPunjabiNews