Hawara Parol | ਹਵਾਰਾ ਨੂੰ ਪੰਜਾਬ ਦੀ ਜੇਲ੍ਹ 'ਚ ਤਬਦੀਲ ਕਰਨ ਦਾ ਵਿਰੋਧ, ਵਿਧਾਨਸਭਾ ਚੋਣਾਂ ਨੂੰ ਦੱਸਿਆ ਖ਼ਤਰਾ | LIVE
News18 Punjab
0:00 / 0:00
Hawara Parol | ਹਵਾਰਾ ਨੂੰ ਪੰਜਾਬ ਦੀ ਜੇਲ੍ਹ 'ਚ ਤਬਦੀਲ ਕਰਨ ਦਾ ਵਿਰੋਧ, ਵਿਧਾਨਸਭਾ ਚੋਣਾਂ ਨੂੰ ਦੱਸਿਆ ਖ਼ਤਰਾ | LIVE
2 896 просмотров · Трансляция закончилась 1 дн. назад
News18 Punjab
10,5 млн подписчиков
2 896 просмотров · Трансляция закончилась 1 дн. назад
ਬਲਵੰਤ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਹਵਾਰਾ ਦੀ ਜੇਲ੍ਹ ਬਦਲਣ ਦੀ ਮੰਗ ਦਾ ਵਿਰੋਧ ਕਰਦਿਆਂ ਇੰਟੈਲੀਜੈਂਸ ਬਿਊਰੋ (IB) ਵੱਲੋਂ ਸੁਪਰੀਮ ਕੋਰਟ ਵਿੱਚ ਰਿਪੋਰਟ ਦਾਖ਼ਲ ਕੀਤੀ ਗਈ ਹੈ। ਰਿਪੋਰਟ ਵਿੱਚ ਪੰਜਾਬ ਵਿੱਚ ਹਵਾਰਾ ਦੀ ਤਬਦੀਲੀ ਨੂੰ ਲੈ ਕੇ ਸੁਰੱਖਿਆ ਸਬੰਧੀ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਹਨ ਅਤੇ ਇਸ ਨੂੰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਖਤਰੇ ਵਜੋਂ ਦਰਸਾਇਆ ਗਿਆ ਹੈ। ਕੀ ਹਨ IB ਦੇ ਇਤਰਾਜ਼? ਹਵਾਰਾ ਨੂੰ ਪੰਜਾਬ ਦੀ ਜੇਲ੍ਹ ਵਿੱਚ ਲਿਆਉਣ ਦੀ ਮੰਗ ਦਾ ਕੀ ਬਣੇਗਾ? ਜਾਣੋ ਪੂਰੀ ਖ਼ਬਰ।
#balwantsinghhawara #hawara #supremecourt #news18punjab #ibreport #punjabnews
The demand to transfer Balwant Singh Hawara to a prison in Punjab has come under fresh scrutiny. The Intelligence Bureau (IB) has reportedly filed a report in the Supreme Court opposing the proposed transfer. The report raises security concerns and describes the move as a potential risk in the context of the upcoming Punjab Assembly elections. What concerns has the IB highlighted, and what happens next in the transfer matter? Watch the full report for details.
news18 punjab live, punjabi news, punjab news, punjab news today, punjabi news live, us midterm elections 2026, pm modi inagurates pune metro, bhagwant mann appointment letters, punjab da case, daljit singh mansa case, parvinder singh jhota case
Find Latest News, Top Headlines And breaking news only on News18 Punjab Youtube Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: https://onelink.to/desc-youtube
News 18 Punjab is an exclusive news channel on YouTube which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_LIVE
Follow Every Breaking Story LIVE
🔴 Watch News18 LIVE 24x7: https://youtube.com/live/KMWcefrAKLg
Subscribe to our channel: http://bit.ly/1IMIp73
For Latest news and updates, log on to: https://bit.ly/2Cx91Ok
For Latest news and updates, log on to:
https://onelink.to/desc-youtube
Follow Us on Twitter:
/ news18punjab
Like Us on Facebook:
/ news18punjab