Kake ਨੇ ਤੋੜ ਦਿੱਤੀਆਂ Simi ਦੀਆਂ ਐਨਕਾਂ😅 ਹੁਣ ਬਣਵਾਉਣੀਆਂ ਪੈਣਗੀਆਂ ਨਵੀਆਂ @karnveer2026
Karnveer singh vlogs
0:00 / 0:00
Kake ਨੇ ਤੋੜ ਦਿੱਤੀਆਂ Simi ਦੀਆਂ ਐਨਕਾਂ😅 ਹੁਣ ਬਣਵਾਉਣੀਆਂ ਪੈਣਗੀਆਂ ਨਵੀਆਂ @karnveer2026
75 просмотров · 2 дн. назад
Karnveer singh vlogs
38 подписчиков
75 просмотров · 2 дн. назад
ਅੱਜ Kake ਨੇ ਖੇਡ-ਖੇਡ ਵਿੱਚ Simi ਦੀਆਂ ਐਨਕਾਂ ਥੱਲੇ ਸੁੱਟ ਦਿੱਤੀਆਂ 😂 ਫਿਰ Simi ਨੇ ਗੂੰਦ ਨਾਲ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੰਮ ਹੋਰ ਹੀ ਖਰਾਬ ਹੋ ਗਿਆ। 😅
ਹੁਣ ਸੋਚਿਆ ਕਿ ਨਵੀਆਂ ਐਨਕਾਂ ਹੀ ਬਣਵਾ ਲਈਆਂ ਜਾਣ। ਬੱਸ ਫਿਰ ਅਸੀਂ ਚੱਲ ਪਏ ਡਾਕਟਰ ਕੋਲ ਅੱਖਾਂ ਚੈੱਕ ਕਰਵਾਉਣ ਤੇ ਨਵੀਆਂ ਐਨਕਾਂ ਬੁੱਕ ਕਰਵਾਉਣ। ਨਵੀਆਂ ਐਨਕਾਂ ਇੱਕ-ਦੋ ਦਿਨਾਂ ਵਿੱਚ ਮਿਲ ਜਾਣਗੀਆਂ।
ਸਾਡੇ ਰੋਜ਼ਾਨਾ ਦੇ ਛੋਟੇ-ਛੋਟੇ ਕਿੱਸੇ ਤੇ ਪਰਿਵਾਰ ਨਾਲ ਬਿਤਾਏ ਪਲ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਹਾਂ। ❤️
ਵੀਡੀਓ ਪਸੰਦ ਆਵੇ ਤਾਂ Like, Comment ਤੇ Subscribe ਜ਼ਰੂਰ ਕਰਿਓ। 🙏
#PunjabiVlog #FamilyVlog #DailyVlog #JaspalDailyLife #Simi #Kake