Перейти к содержимому

ਪੁਰਾਣੇ ਪੰਜਾਬ ਦਾ ਵਿਹੜਾ 🌾 | ਕੰਧਾਂ ਦੀ ਲਿੱਪਾਈ ਤੇ ਚਿੱਟੀ ਕਲੀ ਦੇ ਫੁੱਲ | ਭਾਗ 6

🌾 ਪੰਜਾਬੀ ਪਿੰਡ ਦੀਆਂ ਕਹਾਣੀਆਂ

0:00 / 0:00

ਪੁਰਾਣੇ ਪੰਜਾਬ ਦਾ ਵਿਹੜਾ 🌾 | ਕੰਧਾਂ ਦੀ ਲਿੱਪਾਈ ਤੇ ਚਿੱਟੀ ਕਲੀ ਦੇ ਫੁੱਲ | ਭਾਗ 6

6 809 просмотров · 3 дн. назад
🌾 ਪੰਜਾਬੀ ਪਿੰਡ ਦੀਆਂ ਕਹਾਣੀਆਂ
1,81 тыс. подписчиков
6 809 просмотров · 3 дн. назад
🌾 ਸਤਿ ਸ੍ਰੀ ਅਕਾਲ ਜੀ! ਅੱਜ ਦੇ ਭਾਗ ਵਿੱਚ ਆਓ ਮੁੜ ਚੱਲੀਏ ਪੁਰਾਣੇ ਪੰਜਾਬ ਦੇ ਉਸ ਸੋਹਣੇ ਸਮੇਂ ਵਿੱਚ, ਜਦੋਂ ਘਰਾਂ ਦੇ ਵਿਹੜਿਆਂ ਦੀ ਸਫ਼ਾਈ, ਮਿੱਟੀ ਦੀਆਂ ਕੰਧਾਂ ਦੀ ਲਿੱਪਾਈ ਅਤੇ ਚਿੱਟੀ ਕਲੀ ਨਾਲ ਫੁੱਲ ਬਣਾਉਣ ਦਾ ਕੰਮ ਸਾਰੇ ਜੀਅ ਰਲ-ਮਿਲ ਕੇ ਕਰਦੇ ਸਨ। ਇਸ ਵੀਡੀਓ ਵਿੱਚ ਤੁਸੀਂ ਵੇਖੋਗੇ: 🌿 ਵਿਹੜੇ ਵਿੱਚ ਭੋਜਾ ਫੇਰਨ ਦਾ ਪੁਰਾਣਾ ਤਰੀਕਾ 🏡 ਮਿੱਟੀ ਦੀਆਂ ਬਾਹਰਲੀਆਂ ਕੰਧਾਂ ਦੀ ਮੁਰੰਮਤ ਅਤੇ ਲਿੱਪਾਈ 🤍 ਚਿੱਟੀ ਕਲੀ ਨਾਲ ਕੰਧਾਂ ਉੱਤੇ ਫੁੱਲ ਬਣਾਉਣੇ 🌸 ਫੁੱਲਾਂ ਦੀ ਛੋਟੀ ਜਿਹੀ ਕਿਆਰੀ ਦੀ ਸਫ਼ਾਈ 🍃 ਕੇਲੇ ਦੇ ਬੂਟੇ ਅਤੇ ਵਿਹੜੇ ਦੀਆਂ ਸਾਈਡਾਂ ਦੀ ਸਫ਼ਾਈ 🫓 ਪੁਰਾਣੇ ਪੰਜਾਬ ਵਿੱਚ ਵਿਹੜੇ ਵਿੱਚ ਬੈਠ ਕੇ ਰੋਟੀ ਖਾਣ ਦਾ ਆਨੰਦ ਪੁਰਾਣੇ ਪੰਜਾਬ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਵੀਡੀਓ ਅੰਤ ਤੱਕ ਜ਼ਰੂਰ ਵੇਖੋ। ਵੀਡੀਓ ਪਸੰਦ ਆਵੇ ਤਾਂ ਲਾਈਕ ਕਰੋ, ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝੀ ਕਰੋ ਅਤੇ ਅਜਿਹੀਆਂ ਪੁਰਾਣੇ ਪੰਜਾਬ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ। ਧੰਨਵਾਦ ਜੀ! ❤️ #ਪੁਰਾਣਾਪੰਜਾਬ #ਪੁਰਾਣੇਪੰਜਾਬਦਾਵਿਹੜਾ #ਪੰਜਾਬੀਸੱਭਿਆਚਾਰ #ਪਿੰਡਾਂਦਾਜੀਵਨ #ਪੁਰਾਣੀਆਂਯਾਦਾਂ #ਪੰਜਾਬੀਪਿੰਡ #ਵਿਹੜੇਦੀਸਫ਼ਾਈ #ਕੰਧਾਂਦੀਲਿੱਪਾਈ #ਚਿੱਟੀਕਲੀ #PunjabiCulture #OldPunjab #VillageLife #PunjabiVillage #TraditionalPunjab #PunjabLifestyle . . . ਪੁਰਾਣਾ ਪੰਜਾਬ, ਪੁਰਾਣੇ ਪੰਜਾਬ ਦਾ ਵਿਹੜਾ, ਪੁਰਾਣੇ ਪੰਜਾਬ ਦੀ ਸਫ਼ਾਈ, ਪੰਜਾਬੀ ਪਿੰਡਾਂ ਦਾ ਜੀਵਨ, ਪੁਰਾਣੇ ਘਰਾਂ ਦੀ ਲਿੱਪਾਈ, ਮਿੱਟੀ ਦੀਆਂ ਕੰਧਾਂ, ਚਿੱਟੀ ਕਲੀ ਨਾਲ ਫੁੱਲ, ਵਿਹੜੇ ਵਿੱਚ ਭੋਜਾ ਫੇਰਨਾ, ਪੁਰਾਣੇ ਪੰਜਾਬ ਦੀਆਂ ਰਸਮਾਂ, ਪੰਜਾਬੀ ਸੱਭਿਆਚਾਰ, ਪਿੰਡਾਂ ਦੀਆਂ ਪੁਰਾਣੀਆਂ ਯਾਦਾਂ, ਪੁਰਾਣੇ ਪੰਜਾਬ ਦੀ ਰਹਿਣੀ ਬਹਿਣੀ, Punjabi old village life, old Punjab village house, traditional Punjabi courtyard, old Punjabi house cleaning, Punjabi village lifestyle, traditional mud house, old Punjab memories, authentic rural Punjab