ਜਦੋਂ ਪ੍ਰੈਸ਼ਰ ਪੰਪ ਨਾਲ ਸਾਰਾ ਘਰ ਧੋਤਾ, ਮਾਤਾ ਦੇ ਪੈਸੇ ਗੁਆਚੇ.?
Gur Brar Vlogs
0:00 / 0:00
ਜਦੋਂ ਪ੍ਰੈਸ਼ਰ ਪੰਪ ਨਾਲ ਸਾਰਾ ਘਰ ਧੋਤਾ, ਮਾਤਾ ਦੇ ਪੈਸੇ ਗੁਆਚੇ.?
4 575 просмотров · 22 ч назад
Gur Brar Vlogs
36,7 тыс. подписчиков
4 575 просмотров · 22 ч назад
ਅੱਜ ਦੇ ਵਲੋਗ ਵਿੱਚ ਅਸੀਂ ਵੱਡੇ ਤੜਕੇ ਉੱਠ ਕੇ ਘਰ ਦੀ ਡੀਪ ਕਲੀਨਿੰਗ ਸ਼ੁਰੂ ਕੀਤੀ। ਕਮਰਿਆਂ ਵਿੱਚੋਂ ਸਮਾਨ ਤੇ ਬੈੱਡ ਬਾਹਰ ਕੱਢ ਕੇ ਪ੍ਰੈਸ਼ਰ ਪੰਪ ਅਤੇ ਸ਼ੈਂਪੂ ਨਾਲ ਪੂਰੇ ਘਰ ਤੇ ਵਰਾਂਡੇ ਦੀ ਧੁਆਈ ਕੀਤੀ। ਨਾਲ ਹੀ ਮਾਤਾ ਜੀ ਨਾਲ ਮਿੱਠੀਆਂ-ਨਿੱਘੀਆਂ ਗੱਲਾਂ ਤੇ ਘਰ ਦੇ ਰੋਜ਼ਾਨਾ ਦੇ ਕੰਮਕਾਰ। ਵੀਡੀਓ ਨੂੰ ਪੂਰਾ ਦੇਖਿਓ ਤੇ ਲਾਈਕ-ਸ਼ੇਅਰ ਜ਼ਰੂਰ ਕਰਿਓ.!
📌 Timestamps:-
00:00 - ਸਵੇਰ ਦੀ ਚਾਹ ਤੇ ਤਿਆਰੀਆਂ
02:45 - ਮੱਝਾਂ ਦੀ ਸੇਵਾ ਤੇ ਕੰਮਕਾਰ
03:25 - ਪ੍ਰੈਸ਼ਰ ਪੰਪ ਨਾਲ ਧੁਆਈ ਸ਼ੁਰੂ
06:20 - ਮਾਤਾ ਜੀ ਦੇ ਪੈਸਿਆਂ ਵਾਲੀ ਗੱਲਬਾਤ
09:20 - ਕਮਰੇ 'ਚੋਂ ਬੈੱਡ ਕੱਢ ਕੇ ਸਫ਼ਾਈ
13:30 - ਘਰ ਦੀ ਮੁਕੰਮਲ ਧੁਆਈ
ਧੰਨਵਾਦ! ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ.! ♥️
#GurBrarVlogs #HouseCleaningVlog #PunjabVillageLife #DailyRoutineVlog #PindDiSafai #PressureWasherCleaning #DesiLifestyle #MataJiVlogs #PunjabiVlogger #VillageMorningRoutine #PunjabiVlogs #PindGhar #VillageLifePunjab #DailyVlogPunjabi #DesiVlog #GharDiSafai #DesiVlogger #PindDiLife #PunjabiCulture #VillageVlog