Перейти к содержимому

13:0:45 Potassium Nitrate + Boron 20% ਜਾਂ Boron 10% ਦੀ ਝੋਨੇ/ਬਾਸਮਤੀ ਤੇ ਸਪਰੇਅ ਕਿੰਨੀ ਕੁ ਕਾਰਗਰ ਹੋਵੇਗੀ

Kuku Rana TV

0:00 / 0:00

13:0:45 Potassium Nitrate + Boron 20% ਜਾਂ Boron 10% ਦੀ ਝੋਨੇ/ਬਾਸਮਤੀ ਤੇ ਸਪਰੇਅ ਕਿੰਨੀ ਕੁ ਕਾਰਗਰ ਹੋਵੇਗੀ

43 102 просмотра · 2 г. назад
Kuku Rana TV
17,8 тыс. подписчиков
43 102 просмотра · 2 г. назад
ਕਿਸਾਨ ਵੀਰੋ ਝੋਨੇ ਜਾ ਬਾਸਮਤੀ ਉਤੇ 13:0:45 Potassium Nitrate + Boron 20% ਜਾਂ Boron 10% ਦੀ ਸਪਰੇਅ ਕਿੰਨੀ ਕੁ ਕਾਰਗਰ ਹੋਵੇਗੀ ਇਸ ਵੀਡੀਓ ਵਿੱਚ ਬਾਖੂਬੀ ਦੱਸਿਆ ਗਿਆ ਹੈ। ਧਿਆਨ ਨਾਲ ਵੀਡੀਓ ਨੂੰ ਦੇਖ ਸੁਣ ਲਿਆ ਜੇ। ਆਵਦੇ ਨਾਲ ਦੇ ਕਿਸਾਨ ਵੀਰਾਂ ਨੂੰ ਵੀ ਦੱਸਿਆ ਜੇ ਇਸ ਸਪਰੇਅ ਬਾਰੇ, ਇਸਦੇ ਨਾਲ ਇੱਕ ਤਾਂ ਫੋਕ ਨਹੀਂ ਬਣੇਗੀ ਦੂਜਾ ਦਾਣਾ ਮੋਟਾ ਅਤੇ ਚਮਕਦਾਰ ਹੋਵੇਗਾ, ਤੀਜਾ ਬੂਰ ਵਧੀਆ ਬਣੇਗਾ🙏 Youtube- kukuranatv Instagram- kukuranatv Facebook- Gurloveleen Singh Sidhu Rana (ਕੁੱਕੂ ਰਾਣਾ) #kukuranatv #nature #kukuranatv #kisan #farming #paddycrop #agriculture #punjabi #agricultural #camp #ricecrop #paddy #pesticides #fertilizer #environment