When Muslims Defended Sikhs in 1947: The Story of Village Chiplipur, District Okara
Jeevay Sanjha Punjab
0:00 / 0:00
When Muslims Defended Sikhs in 1947: The Story of Village Chiplipur, District Okara
777 просмотров · 1 г. назад
Jeevay Sanjha Punjab
46,8 тыс. подписчиков
777 просмотров · 1 г. назад
ਓਕਾੜਾ ਜ਼ਿਲ੍ਹੇ ਦਾ ਪਿੰਡ ਚਿਪਲੀਪੁਰ ਪੰਜਾਬ ਦੀ ਵੰਡ ਤੋਂ ਪਹਿਲਾਂ ਸਿੱਖ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ। ਪਿੰਡ ਵਿੱਚ ਸਿੱਖਾਂ ਮੁਸਲਮਾਨਾਂ ਦਾ ਆਪਸੀ ਪਿਆਰ ਇੰਨਾ ਸੀ ਕਿ ਨਫ਼ਰਤ ਦੇ ਦੌਰ ਵਿੱਚ ਵੀ ਜਦੋਂ ਪਿੰਡ ਤੇ ਹਮਲਾ ਹੋਇਆ ਤਾਂ ਪਿੰਡ ਦੇ ਮੁਸਲਮਾਨ ਸਿੱਖਾਂ ਲਈ ਖੜ੍ਹੇ। ਅੱਜ ਵੀ ਪਿੰਡ ਵਿੱਚ ਸਿੱਖ ਵੱਸੋਂ ਦੀਆਂ ਨਿਸ਼ਾਨੀਆਂ ਮੌਜੂਦ ਨੇ। ਵਧੇਰੀ ਜਾਣਕਾਰੀ ਲਈ ਵੇਖੋ ਵੀਡੀਓ: